Tuesday, July 14, 2026

ਮਾਤਾ ਚਰਨ ਕੌਰ ਅਚਿੰਤਕੋਟ (ਟਿੱਬੇ ਵਾਲੇ) ਨਮਿਤ ਅੰਤਿਮ ਅਰਦਾਸ 11 ਅਪ੍ਰੈਲ ਨੂੰ

ਅੰਮ੍ਰਿਤਸਰ 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਬੀਤੇ ਦਿਨੀ ਚਲਾਣਾ ਕਰ ਗਏ ਸਿੱਧੂ ਪਰਿਵਾਰ ਅਚਿੰਤਕੋਟ ਟਿੱਬੇ ਵਾਲਿਆਂ ਦੇ ਮਾਤਾ ਚਰਨ ਕੌਰ ਸਿੱਧੂ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸਾਧ ਸੰਗਤ ਕਬੀਰ ਪਾਰਕ ਵਿਖੇ 11 ਅਪ੍ਰੈਲ ਮੰਗਲਵਾਰ ਨੂੰ ਬਾਅਦ ਦੁਪਹਿਰ 12.00 ਤੋਂ 1.00 ਵਜੇ ਤੱਕ ਹੋਵੇਗੀ।ਉਨਾਂ ਦੇ ਸਪੁੱਤਰਾਂ ਸੇਵਾਮੁਕਤ ਐਗਰੀਕਲਚਰ ਅਫਸਰ ਡਾ: ਗੁਰਵੇਲ ਸਿੰਘ ਸਿੱਧੂ ਅਤੇ ਸੇਵਾਮੁਕਤ ਇੰਸਪੈਕਟਰ ਗੁਰਚੈਨ ਸਿੰਘ (ਪੰਜਾਬ ਪੁਲਿਸ) ਨੇ ਦੱਸਿਆ ਕਿ ਪਹਿਲੀ ਅਪ੍ਰੈਲ ਨੂੰ ਗੁਰੂ ਚਰਨਾਂ `ਚ ਜਾ ਬਿਰਾਜ਼ੇ ਮਾਤਾ ਚਰਨ ਕੌਰ (83) ਸਾਲ ਦੇ ਸਨ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …