ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ) – ਆਰਟ ਆਫ ਲਿਵਿੰਗ ਦੇ ਸਿਖਿਆਰਥੀਆਂ ਨੇ ਅੰਤਰਰਾਸ਼ਟਰੀ ਯੋਗ ਦਿਵਸ ‘ਤੇ 500 ਤੋਂ ਜਿਆਦਾ ਲੋਕਾਂ ਨੂੰ ਯੋਗ ਅਤੇ
ਧਿਆਨ ਕਰਵਾਇਆ।ਇਸ ਮੌਕੇ ਮੁੱਖ ਤੌਰ ‘ਤੇ ਸਿਪੇਟ ਛੇਹਰਟਾ, ਐਸ.ਬੀ.ਐਸ ਇੰਸਟਿਚਿਊਟ ਆਫ ਨਰਸਿੰਗ ਸੋਹੀਆਂ ਕਲਾਂ, ਮੈਡੀਕਲ ਕਾਲਜ, ਈ.ਐਸ.ਆਈ ਹਸਪਤਾਲ ਅਤੇ ਹੋਟਲ ਹੋਲੀਡੇ ਇਨ ਤੋਂ ਪੁੱਜੇ ਸਿਖਿਆਰਥੀ ਤੇ ਸਟਾਫ ਮੈਂਬਰ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media