ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿੱਚ ਹਰਜਿੰਦਰ ਸਿੰਘ ਰਾਜਾ ਜਿਲ੍ਹਾ ਸਕੱਤਰ ਓ.ਬੀ.ਸੀ ਮੋਰਚਾ ਅੰਮ੍ਰਿਤਸਰ
ਭਾਜਪਾ ਵਲੋਂ ਹਲਕਾ ਪੂਰਬੀ ਦੀ 100 ਫੁੱਟੀ ਰੋਡ ‘ਤੇ ਲੰਗਰ ਲਗਾਇਆ ਗਿਆ।ਹਰਜਿੰਦਰ ਸਿੰਘ ਰਾਜਾ ਨੇ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਲੰਗਰ ਲਗਾਇਆ ਹੈ।ਇਸ ਮੌਕੇ ਇਲਾਵਾ ਗੋਬਿੰਦ ਨਗਰ ਮੰਡਲ ਦੇ ਪ੍ਰਧਾਨ ਰਮਨ ਰਾਠੌਰ, ਬਲਜਿੰਦਰ ਸਿੰਘ ਬੱਬੂ, ਕਵਲਜੀਤ ਸਿੰਘ ਰਮਾ, ਕੁਨਾਲ ਸੁਲਤਾਨਵਿੰਡ, ਸੰਦੀਪ ਘਈ, ਪਰਮਜੀਤ ਸਿੰਘ ਸਰਪ੍ਰਸਤ, ਜਸਪਾਲ ਸਿੰਘ ਪਟਨਾ, ਰਾਜ ਮਸੌਣ, ਸੁਖਦੇਵ ਰਾਜ, ਮਨਪ੍ਰੀਤ ਤਰਲੋਕ ਡੇਅਰੀ, ਸੁਰਿੰਦਰ ਸਿੰਘ ਨਾਗਪਾਲ, ਵਿਕਰਮਜੀਤ ਸਿੰਘ ਵਿੱਕੀ, ਗੋਲਡੀ, ਪਰਮਜੀਤ ਸਿੰਘ, ਵਾਰਿਸ ਰਾਜਪੂਤ, ਸਾਗਰ, ਮਨਜੋਤ, ਜੱੱਜ,ਰਜਨੀਸ਼ ਕੁਮਾਰ, ਭੱਟੀ ਆਦਿ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …
Punjab Post Daily Online Newspaper & Print Media