ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਮਾਇਆ ਗਾਰਡਨ ਵਿਖੇ ਬੀਜੀ ਕਮਲ ਮੈਨਨ ਦੀ ਰਿਹਾਇਸ਼ ਵਿਖੇ ਰਾਧਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ
ਮਨਾਇਆ ਗਿਆ।ਜਿਸ ਵਿੱਚ ਵੀਰਵਾਰ ਕੀਰਤਨ ਮੰਡਲੀ ਦੇ ਮਿਸ ਗਰਗ, ਸੰਤੋਸ਼ ਰਾਣੀ, ਸ਼ਕੁੰਤਲਾ, ਬਿੱਟੀ ਸ਼ਰਮਾ, ਦਰਸ਼ਨਾ ਦੇਵੀ, ਲਾਜਵੰਤੀ ਰਾਣੀ, ਕੰਚਨ, ਊਸ਼ਾ ਸ਼ਰਮਾ, ਸਰੋਜ ਰਾਣੀ, ਸੁਨੀਤਾ, ਬਬੀਤਾ ਰਾਣੀ, ਅਨੀਤਾ, ਭੋਲੀ, ਕਮਲੇਸ਼, ਮਮਤਾ, ਪੁਸ਼ਪਾ, ਨੀਟਾ, ਸੀਤਾ ਰਾਣੀ, ਲਾਜ ਆਂਟੀ, ਬਰਖਾ ਰਾਣੀ ਤੇ ਰੇਣੂ ਵਲੋਂ ਰਾਧਾ ਰਾਣੀ ਦੇ ਭਜਨ ਗਾਏ।ਇਸ ਸਮੇਂ ਰੀਤ ਜ਼ਿੰਦਲ ਨੂੰ ਉਨ੍ਹਾਂ ਦੀਆਂ ਭਜਨ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਆਸ਼ਿਮਾ ਗੋਇਲ, ਨੀਲਮ ਜ਼ਿੰਦਲ, ਕਮਲੇਸ਼ ਜ਼ਿੰਦਲ, ਕਾਮਿਨੀ ਗਰਗ, ਰੇਣੂ ਗੋਇਲ, ਰਿਤੂ ਗਰਗ, ਮਮਤਾ ਗਰਗ, ਸ਼ਮਿਲਾ ਬਾਂਸਲ, ਸੁਮਨ ਜੈਨ, ਖੁਸ਼ਬੂ ਸ਼ਰਮਾ, ਸੀਮਾ ਫੁੱਲ, ਕਮਲੇਸ਼ ਕਪੂਰ, ਨੈਨਾ ਕਪੂਰ, ਮੀਨਾਕਸ਼ੀ ਜ਼ਿੰਦਲ, ਵਿਜੇਤਾ ਗੋਇਲ, ਸੋਨਾ ਜ਼ਿੰਦਲ, ਅਮਨ ਦੀਪ ਕੌਰ, ਰੇਣੂਕਾ ਬਾਂਸਲ, ਨੀਲਮ ਰਾਣੀ, ਸਵੀਟੀ ਰਾਣੀ, ਸਾਵਿਤਰੀ ਰਾਣੀ, ਸੰਤੋਸ਼ ਰਾਣੀ, ਮੋਹਿਨੀ ਸ਼ਰਮਾ, ਮੀਰਾ ਸ਼ਰਮਾ, ਅੰਜ਼ੂ ਬਾਲਾ, ਆਸ਼ਿਮਾ ਸਿੰਗਲਾ, ਮੋਨਿਕਾ ਜੈਨ, ਕੋਮਲ ਖੇਪਲਾ, ਸੁਮੇਧਾ, ਗਰਗ, ਰਿਚਾ ਗਰਗ, ਅਮਿਤਾ ਜ਼ਿੰਦਲ, ਤਰੁਸ਼ਿਖਾ ਗੋਇਲ (ਆਸ਼ੂ), ਲਤਾ ਜ਼ਿੰਦਲ, ਮੀਨੂੰ ਅਦਲਖਾ, ਮਾਧਵੀ ਸਿੰਗਲਾ, ਸੋਨੀਆ ਬਾਂਸਲ, ਅਮਿਤਾ ਰਾਣੀ, ਦਰਸ਼ਨਾ ਰਾਣੀ ਮਧੂਬਾਲਾ, ਨੀਲਮ ਮੇਨਨ ਤੇ ਅੰਕਿਤਾ ਮੈਨਨ ਆਦਿ ਨੇ ਭਜਨਾਂ ਦਾ ਆਨੰਦ ਮਾਣਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media