Sunday, April 12, 2026

ਸੋਈ ਦੇ ਜ਼ਿਲਾ ਪ੍ਰਧਾਨ ਸਵਨਾ ਵੱਲੋਂ ਬਾਦਲ ਦਾ ਸਨਮਾਨ

PPN220306

ਫਾਜਿਲਕਾ,  22 ਮਾਰਚ (ਵਿਨੀਤ ਅਰੋੜਾ): ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਫ਼ਾਜ਼ਿਲਕਾ ਫੇਰੀ ਮੌਕੇ ਅੱਜ ਸੋਈ ਵੱਲੋਂ ਉਨਾਂ ਨੂੰ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਸੋਈ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਜੋ ਆਪਣੇ ਸੈਂਕੜੇ ਸਾਥੀਆਂ ਸਮੇਤ ਇਸ ਜਨ ਸਭਾ ਵਿਚ ਸ਼ਾਮਲ ਹੋਏ ਸਨ ਨੇ ਸੋਈ ਦੇ ਵਰਕਰਾਂ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਸਨਮਾਨ ਕਰਦਿਆਂ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸੋਈ ਦੇ ਵਰਕਰ ਇਨਾਂ ਚੋਣਾਂ ਵਿਚ ਦਿਨ ਰਾਤ ਇਕ ਕਰ ਦੇਣਗੇ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply