Monday, August 4, 2025
Breaking News

ਨਸ਼ੀਲੀਆ ਗੋਲੀਆਂ ਤੇ ਸ਼ੀਸ਼ੀਆਂ ਸਮੇਤ ਦੋ ਕਾਬੂ

PPN220307
ਬਠਿੰਡਾ, 22  ਮਾਰਚ (ਜਸਵਿੰਦਰ ਸਿੰਘ ਜੱਸੀ ) – ਚੋਣਾਂ ਦੇ ਮੱਦੇਨਜਰ ਨਸ਼ਾਖੋਰੀ ਨੂੰ ਰੋਕਣ ਲਈ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸ਼ਨ ਵਲੋਂ ਚੋਂਕਸੀ ਵਿਖਾਈ ਜਾ ਰਹੀ ਹੈ । ੲਿਸੇ ਕੜੀ ਅਧੀਨ ਸਥਾਨ ਕਚਿਹਰੀ ਚੋਂਕੀ ਇਂਚਾਰਜ ਬੇਅੰਤ ਸਿੰਘ ਪੁਲਿਸ ਟੀਮ ਨਾਲ ਚੇਕਿਂਗ ਦੌਰਾਨ ਸੱਕੀ ਹਾਲਤ ਵਿੱਚ ਦੋ ਯੁਵਕਾਂ ਤੋ ਤਲਾਸ਼ੀ ਅਦੀਨ 150 ਨਸ਼ੀਲੀਆ ਗੋਲੀਆਂ ਅਤੇ 20 ਸ਼ੀਸ਼ੀਆਂ ਰੇਸਕਾਪ ਦੀਆਂ ਬਰਾਮਦ ਹੋਇਆ ਦੋਸ਼ੀਆਂ ਦੀ ਸਨਾਖਤ ਮਨਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਅਤੇ ਸੁਖਜੀਵਨ ਸਿੰਘ ਪੁੱਤਰ ਅਵਤਾਰ ਸਿੰਘ ਬਾਬਾ ਦੀਪ ਸਿੰਘ ਨਗਰ ਵੱਜੋ ਹੋਈ ਹੈ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply