Friday, June 26, 2026

ਹਿਸਾਬ ‘ਚ ਪ੍ਰਾਪਤੀਆਂ ਕਾਰਨ ਗਣਤੰਤਰ ਦਿਵਸ ‘ਤੇ ਮਾਸਟਰ ਵਿਨੋਦ ਕੁਮਾਰ ਪੰਜਗਰਾਈਆਂ ਸਨਮਾਨਿਤ

PPN2701201508
ਬਟਾਲਾ, 27 ਜਨਵਰੀ (ਨਰਿੰਦਰ ਬਰਨਾਲ) – ਬਟਾਲਾ ਵਿਖੇ ਮਨਾਏ ਗਏ 66ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਨੇ ਸਮਾਜ ਵਿਚ ਵਧੀਆਂ ਕਾਰਜ ਕਰਨ ਵਾਲੀਆ ਸਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ।ਇਹਨਾ ਸਖਸੀਅਤਾਂ ਵਿਚ ਸਰਕਾਰੀ ਹਾਈ ਸਕੂਲ ਪੰੰਜਗਰਾਈਆਂ ਦੇ ਮੈਥ ਮਾਸਟਰ ਨੂੰ ਉਹਨਾ ਦੀਆ ਬੱਚਿਆਂ ਪ੍ਰਤੀ ਪ੍ਰਾਪਤੀਆ ਬਾਰੇ ਸਨਮਾਨਿਤ ਕੀਤਾ ਗਿਆ।ਜਿਕਰ ਯੌਗ ਹੈ ਕਿ ਮੈਥ ਮਾਸਟਰ ਸ੍ਰੀ ਵਿਨੋਦ ਕੁਮਾਰ ਦੀਆਂ ਜਿਲਾ ਪੱਧਰੀ ਤੇ ਤਹਿਸੀਲ ਪੱਧਰੀ ਤੇ ਬਲਾਕ ਪੱਧਰੀਆਂ ਮੈਥ ਵਿਸੇ ਵਿਚ ਪ੍ਰਾਪਤੀਆਂ ਤੇ ਬੱਚਿਆ ਪ੍ਰਤੀ ਉਸਾਰੂ ਸੋਚ  ਨੂੰ ਮੁੱਖ ਰੱਖਦਿਆਂ ਸਨਮਾਨਿਤ ਕੀਤਾ ਗਿਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply