Wednesday, March 11, 2026

ਅਮਰਦੀਪ ਸਿੰਘ ਸੈਣੀ ਸਰਬਸੰਮਤੀ ਨਾਲ ਪ੍ਰਧਾਨ ਨਿਯੁੱਕਤ

PPN1302201507

ਬਟਾਲਾ, 13 ਫਰਵਰੀ (ਨਰਿੰਦਰ ਬਰਨਾਲ) – ਬੀਤੇ ਦਿਨੀ ਨਾਨ ਗਜਟਿਡ ਸਕੂਲ ਐਸੋਸੀਏਸਨ (ਗੱਸਾ) ਅਧੀਨ ਗੁਰਦਾਸਪੁਰ ਦੇ ਪੀ ਈ ਐਸ ਅਧਿਕਾਰੀਆਂ ਦੀ ਮੀਟਿੰਗ ਹੋਈ।ਇਸ ਮੀਟਿੰਗ ਵਿਚ ਗੱਸਾ ਦੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸੁਪਰ ਨੂੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ। ਪ੍ਰਧਾਨ ਦੀ ਚੋਣ ਤੋ ਇਲਾਵਾ ਅੱਠ ਡੈਲੀਗੇਟਾਂ ਦੀ ਵੀ ਚੋਣ ਕੀਤੀ ਗਈ।ਇਹਨਾ ਵਿਚ ਸਰਵਸ੍ਰੀ ਅਮਰਜੀਤ ਸਿੰਘ ਭਾਂਟੀਆਂ ਸ੍ਰੀ ਹਰਗੋਬਿੰਦ ਪੁਰ, ਜਸਕਰਨਜੀਤ ਸਿੰਘ ਦੀਨਾਨਗਰ, ਕੁਲਵੰਤ ਸਿੰਘ ਸਰਾਂ ਵਡਾਲਾ ਗ੍ਰੰਥੀਆਂ, ਅਨੀਤਾ ਅਰੋੜਾ ਫਤਿਹਗੜ ਚੂੜੀਆਂ , ਪਰਮਜੀਤ ਕੌਰ ਨੋਸ਼ਿਹਰਾ ਮੱਝਾ ਸਿੰਘ, ਮਨਜੀਤ ਸਿੰਘ ਸੇਖਪੁਰਾ, ਹਰਦੀਪ ਸਿੰਘ ਆਦਿ ਸਾਮਲ ਹਨ। ਸਰਬਸੰਮਤੀ ਨਾਲ ਚੋਣ ਕੀਤੇ ਜਾਣ ਤੇ ਜਿਲੇ ਭਰ ਦੇ ਸਕੂਲ ਮੁਖੀਆਂ ਨੇ ਵਧਾਈਆਂ ਦਿਤੀਆਂ ਹਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply