
ਅਮ੍ਰਿਤਸਰ, 28 ਫਰਵਰੀ (ਸਾਜਨ / ਰੋਮਿਤ ਸ਼ਰਮਾ) – ਮੰਦਰ ਸ਼੍ਰੀ ਵੈਸ਼ਨੋ ਦੇਵਾ ਜੀ ਧਾਮ ਵਿਖੇ ਮਾਤਾ ਸ਼ਾਰਦਾ ਮਹੇਸ਼ਵਰੀ ਦੇਵਾ ਦਾ ਜਨਮ ਦਿਨ ਬੜੀ ਧੂੁਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਕਰਵਾਏ ਸਤਸੰਗ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਨੇ ਭਜਨਾ ਰਾਹੀ ਹਾਜਰੀਆਂ ਭਰੀਆਂ।ਹਾਜਰ ਸੰਗਤਾਂ ਨੇ ਭਜਨਾ ਅਨੰਦ ਮਾਣਿਆ।ਸਤਸੰਗ ਉਪਰੰਤ ਜਨਮ ਦਿਨ ਮੌਕੇ ਕੇਕ ਕੱਟਿਆ ਗਿਆ।ਮਾਤਾ ਸ਼ਾਰਦਾ ਮਹੇਸ਼ਵਰੀ ਦੇਵਾ ਨੇ ਆਈਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ।ਇਸ ਮੌਕੇ ਦਰਸ਼ਨ ਲਾਲ ਟੀਟਾ, ਗੋਰਵ, ਰਵੀ, ਧਰਮਸ਼ੀਲ, ਵਿਕਰਮ ਆਦਿ ਹਾਜਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media