Tuesday, September 15, 2026

ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀਆ ਸੰਗਤਾਂ ਲਈ ਰਾਮ ਕਲੋਨੀ ਕੈਪ ‘ਚ ਲਗਾਇਆ ਲੰਗਰ

PPN0503201514
ਹੁਸ਼ਿਆਰਪੁਰ, 5 ਮਾਰਚ (ਸਤਵਿੰਦਰ ਸਿੰਘ) – ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲਿਆ ਸੰਗਤਾਂ ਲਈ ਰਾਮ ਕਲੋਨੀ ਕੈਪ ਵਿੱਚ ਬਹਾਦਰਪੁਰ ਤੇ ਸ੍ਰੀ ਸਿੰਘ ਸਭਾ ਗੁਰਦੁਆਰਾ ਸਾਹਿਬ ਵਲੋ ਲਗਾਇਆ ਗਿਆ ਲੰਗਰ ਤੇ ਨਾਲ ਹੀ ਲੰਗਰ ਦੇ ਵਿੱਚ ਜੁੱਤੀਆ ਦੀ ਸੇਵਾ ਕਰਦੇ ਹੋਏ ਆਸ਼ਿਸ਼ ਸਿੰਘ, ਦੋਲਤ ਰਾਮ, ਅਮਰੀਕ ਸਿੰਘ, ਹਰਮੇਲ ਸਿੰਘ, ਸਤਪਾਲ ਤੇ ਭੁਪਿਦੰਰ ਸਿੰਘ ਆਦਿ ਤੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply