
ਅੰਮ੍ਰਿਤਸਰ, 10 ਮਾਰਚ (ਰੋਮਿਤ ਸ਼ਰਮਾ) -ਸਥਾਨਕ ਹਾਲ ਬਜਾਰ ਸਥਿਤ ਕਾਂਗਰਸ ਭਵਨ ਵਿਖੇ ਯੂਥ ਕਾਂਗਰਸ ਦੀ ਮੈਂਬਰਸ਼ਿਪ ਬੰਦ ਕਰਦੇ ਹੋਏ ਅੰਮ੍ਰਿਤਸਰ ਲੋਕ ਸਭਾ ਦੇ ਐਲ.ਆਰ.ਓ ਵਿਜੇ ਚੌਧਰੀ। ਉਨਾਂ ਨੇ ਅੰਮ੍ਰਿਤਸਰ ਲੋਕ ਸਭਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਅਤੇ ਨੂੰ ਯੂਥ ਵਰਕਰਾਂ ਨੂੰ ਮੈਂਬਰਸ਼ਿਪ ਭਰਤੀ ਫਾਰਮਾਂ ਦੇ ਕੋਡ ਵੀ ਦਿੱਤੇ।ਇਸ ਮੌਕੇ ਪਰਮਜੀਤ ਸਿੰਘ ਚੋਪੜਾ, ਦਿਲਰਾਜ ਸਿੰਘ ਸਰਕਾਰੀਆ, ਨਿਤਿਨ ਕਪੂਰ, ਰਣਵੀਰ ਸਿੰਘ, ਕਰਨ ਪੁਰੀ, ਗਗਨ ਸਿੰਘ, ਰਾਜੀਵ ਛਾਬੜਾ,ਕੇਮੀ ਅਟਾਰੀ, ਗੌਰਵ ਆਧੀ ਤੇ ਹੋਰ।
Check Also
ਦਿਸ਼ਾ ਕਮੇਟੀ ਦੀ ਮੀਟਿੰਗ ‘ਚ ਅੰਮ੍ਰਿਤਸਰ ਦੇ ਵਿਕਾਸ ਕਾਰਜ਼ਾਂ ਦੀ ਵਿਸਥਾਰਤ ਸਮੀਖਿਆ
ਅੰਮ੍ਰਿਤਸਰ, 12 ਸਤੰਬਰ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਅਤੇ ਜਿਲ੍ਹਾ ਵਿਕਾਸ ਕੋਆਰਡੀਨੇਸ਼ਨ ਅਤੇ ਨਿਗਰਾਨੀ …
Punjab Post Daily Online Newspaper & Print Media