Monday, April 20, 2026

ਪੱਤਰਕਾਰ ਹੁਕਮ ਸਿੰਘ ਦੀ ਹੋਈ ਮੋਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਹੁਸ਼ਿਆਰਪੁਰ, 17 ਮਾਰਚ (ਸਤਵਿੰਦਰ ਸਿੰਘ) – ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ (ਰਜਿ) ਇੰਡਿਆ ਤੇ ਸਮੂਹ ਪਤੱਰਕਾਰ ਸੰਘ (ਰਜਿ) ਪੰਜਾਬ ਦੇ ਅਹੁਦੇਦਾਰ ਤੇ ਵੀਕਲੀ ਅਖਵਾਰ ਦੇ ਪਤੱਰਕਾਰ ਹੁਕੱਮ ਸਿੰਘ ਦੀ ਘਰੁੇਲੂ ਵਿਵਾਦ ਦੇ ਕਾਰਨ ਹੋਈ ਮੋਤ ਦੇ ਸਬੰਧ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਿਨੋਦ ਕੋਸ਼ਲ, ਦਲਜੀਤ ਸਿੰਘ ਅਜਨੋਹਾ, ਤਰਸੇਮ ਦੀਵਾਨਾ, ਸਮੂਹ ਪਤੱਰਕਾਰ ਸੰਘ ਦੇ ਪ੍ਰਧਾਨ ਸ਼ਰਮਿਦੰਰ ਸਿੰਘ, ਜਨਰਲ ਸਕੱਤਰ ਰਵਿਦੰਰ ਰਾਜੋਵਾਲੀਆ, ਪ੍ਰਬੰਧਕ ਸਕੱਤਰ ਭੂਪੇਸ਼ ਕੁਮਾਰ, ਸੈਕਟਰੀ ਪ੍ਰਸ਼ੋਤਮ ਲਾਲ, ਸਤਵਿਦੰਰ ਸਿੰਘ, ਕਾਨੂੰਨੀ ਸਲਾਹਕਾਰ ਪੰਜਾਬ ਐਡੰ ਹਰਿਆਣਾ ਹਾਈ ਕੋਰਟ ਐਡਵੋਕੇਟ ਰਾਮ ਕੁਮਾਰ, ਮਨੋਜ ਕੁਮਾਰ, ਸਰਵਜੀਤ ਸਿੰਘ ਭੁੰਗਾ, ਨਰ ਸਿੰਘ ਡਡਵਾਲ, ਇਸ਼ਾਨ ਕੋਸ਼ਲ, ਸੈਕਟਰੀ ਸੁਨੀਤਾ ਠਾਕੁਰ, ਪਰਮਿਦੰਰ ਕੋਰ ਘੁੰਮਣ, ਉਪ ਪ੍ਰਧਾਨ ਸਤੀਸ਼ ਜੋੜਾ, ਗੁਰਜੀਤ ਸਿੰਘ ਥੇਪੜਾ, ਅਮ੍ਰਿਤਪਾਲ ਬਾਜਵਾ, ਇਕਵਾਲ ਸਿੰਘ ਘੁੰਮਣ, ਪਰਮਜੀਤ ਸਿੰਘ ਪਟਿਆਲਾ, ਰਿੰਕੂ ਥਾਪਰ, ਤਰਸੇਮ ਸਿੰਘ ਸੈਣੀ, ਕ੍ਰਿਪਾਲ ਸਿੰਘ, ਪਰਵੀਨ ਮਾਂਗਟ, ਧਰਮਚੰਦ, ਰਾਕੇਸ਼ ਟੱਪਾ, ਵਰਿਦੰਰ ਭੋਲਾ, ਦੇਵ ਹਰਿਆਣਵੀ, ਅਮਰੀਕ ਸਿੰਘ, ਤਖਤ ਸਿੰਘ, ਮਨਜੀਤ ਸਿੰਘ, ਦਲਜੀਤ ਸਿੰਘ ਮਾਹਿਲਪੁਰੀ, ਰਾਜ ਕੁਮਾਰ ਆਦਿ ਪਤੱਰਕਾਰਾਂ ਨੇ ਉਨਾਂ ਦੀ ਮੋਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਹੈ ਕਿ ਉਨਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply