Tuesday, November 24, 2026

ਸਾਈਕਲ ਸਟੈਂਡ, ਚਾਹ ਦੀ ਦੁਕਾਨ ਦੀ ਬੋਲੀ 9 ਅਪਰੈਲ ਨੂੰ ਹੋਵੇਗੀ

ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) – ਸ੍ਰੀ ਅਰਵਿੰਦ ਪ੍ਰਕਾਸ਼ ਤਹਿਸੀਲਦਾਰ ਅਜਨਾਲਾ ਜਾਣਕਾਰੀ ਦੇਦਿੰਆਂ ਦੱਸਿਆ ਕਿ ਤਹਿਸੀਲ ਦਫਤਰ ਅਜਨਾਲਾ ਵਿਖੇ ਸਾਈਕਲ ਸਟੈਂਡ, ਚਾਹ/ ਸੋਢਾ ਦੁਕਾਨ ਤੇ ਛਪੇ ਫਾਰਮਾਂ ਦਾ 2015-16 ਸਾਲ ਦਾ ਠੇਕਾ ਦੇਣ ਲਈ ਨਿਲਾਮੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਬੋਲੀ 9 ਅਪਰੈਲ 2015 ਨੂੰ ਸਵੇਰੇ 11 ਵਜੇ ਤਹਿਸੀਲ ਦਫਤਰ ਅਜਨਾਲਾ ਵਿਖੇ ਹੋਵੇਗੀ।  ਵਧੇਰੇ ਜਾਣਕਾਰੀ ਲਈ ਅਜਨਾਲਾ ਸਬ ਡਵੀਜ਼ਨਲ ਦਫਤਰ, ਅਜਨਾਲਾ ਦੇ ਫੋਨ ਨੰਬਰ 01858-221037 ਤੇ ਸੰਪਰਕ ਕੀਤਾ ਜਾ ਸਕਦਾ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply