Sunday, April 12, 2026

ਦਿੱਲੀ ਵਿੱਚ 25 ਕਰੋੜ ਦੀ ਵੱਡੀ ਵਾਰਦਾਤ – ਸੈਮਸੰਗ ਕੰਪਨੀ ਦਾ ਕੰਨਟੇਨਰ ਲੁਟਿਆ

ਨਵੀਂ ਦਿੱਲੀ, 2 ਅਪ੍ਰੈਲ (ਪੰਜਾਬ ਪੋਸਟ ਬਿਊਰੋ) ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਹੋਈ ਇੱਕ ਵੱਡੀ ਵਾਰਦਾਤ ਦੌਰਾਨ 25 ਕਰੋੜ ਦੀ ਲੁੱਟ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਇੰਦਰਾ ਗਾਂਧੀ ਏਅਰਪੋਰਟ ਤੋਂ ਨੋਇਡਾ ਵੱਲ ਜਾ ਰਹੇ ਸੈਮਸੰਗ ਕੰਪਨੀ ਦਾ ਕੰਟੇਨਰ ਨੂੰ ਕਾਲਿੰਦੀ ਕੁੰਜ ਨੇੜੇ ਲੁੱਟ ਲ਼ਿਆ। ਇਸ ਕੰਨਟੇਨਰ ਵਿੱਚ ਵਿੱਚ ਸੈਮਸੰਗ ਮੋਬਾਇਲ, ਐਲ ਈ.ਡੀ ਅਤੇ ਇਲੈਕਟਰਾਨਿਕਸ ਦੀਆਂ ਵਸਤਾਂ ਸਨ।ਦਿੱਲੀ ਵਿੱਚ ਹੋਈ ਇੰਨੀ ਵੱਡੀ ਲੁੱਟ ਨੇ ਦਿੱਲੱੀ ਦੀ ਅਮਨ ਕੰਨੂਨ ਦੀ ਸਥਿਤੀ ‘ਤੇ ਪ੍ਰਸ਼ਨ ਚਿੰਨ੍ਹ ਲਗਾ ਦਿਤਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply