Friday, October 2, 2026

ਸੁਖਪਾਲ ਸਿੰਘ ਬਾਜਵਾ ਭਾਮੜੀ ਹਾਈ ਸਕੂਲ ਬਣੇ ਮੁੱਖ ਅਧਿਆਪਕ

PPN1504201503

ਬਟਾਲਾ, 15 ਅਪ੍ਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨ ਕੀਤੀਆਂ ਗਈਆਂ ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਵਿਚ ਬਸਰਵਾਂ ਮਿਡਲ ਸਕੂਲ ਵਿਖੇ ਸੇਵਾ ਨਿਭਾ ਰਹੇ ਸ੍ਰੀ ਸੁਖਪਾਲ ਸਿੰਘ ਬਾਜਵਾ ਨੂੰ ਮੁੱਖ ਅਧਿਆਪਕ ਪ੍ਰੋਮੋਟ ਕਰ ਦਿਤਾ ਗਿਆ।ਸਰਕਾਰੀ ਹਾਈ ਸਕੂਲ ਭਾਮੜੀ (ਗੁਰਦਾਸਪੁਰ) ਵਿਖੇ ਹਾਜ਼ਰ ਮੌਕੇ ਸਕੇ ਸਬੰਧੀ ਤੇ ਅਧਿਆਪਕ ਆਗੂ ਹਾਜ਼ਰ ਸਨ। ਇਸ ਸਮੇਂ ਬਲਦੇਵ ਸਿੰਘ ਬੁੱਟਰ ਅਧਿਆਪਕ ਆਗੂ, ਨਿਰਮਲ ਸਿੰਘ ਰਿਆੜ, ਸਲਵਿੰਦਰ ਸਿੰਘ ਚੀਮਾਂ, ਰਜਿੰਦਰ ਕੁਮਾਰ ਸਰਮਾ, ਨਰਿੰਦਰ ਸਿੰਘ ਚੀਮਾਂ, ਗੁਰਬਿੰਦਰ ਸਿੰਘ, ਕੁਲਭੂਸਨ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਸੰਤੋਖ ਸਿਘੰ, ਬਲਜਿੰਦਰ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ ਸੇਖਵਾਂ, ਗੁਰਿੰਦਰ ਸਿੰਘ ਆਦਿ ਸਟਾਫ ਸਰਕਾਰੀ ਹਾਈ ਸਕੂਲ ਭਾਮੜੀ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply