Wednesday, June 10, 2026

 ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਵੱਲੋ ਪ੍ਰਿੰਸੀ: ਜਸਬੀਰ ਕੌਰ ਜੈਤੋਸਰਜਾ ਸਨਮਾਨਿਤ

PPN2104201501

ਬਟਾਲਾ 21 ਅਪ੍ਰੈਲ (ਨਰਿੰਦਰ ਬਰਲਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੱਬੜ ਵਿਖੇ ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਪ੍ਰਮੱਖ ਸੰਸਦੀ ਸਕੱਤਰ ਪੰਜਾਬ ਸਰਕਾਰ,ਤੇ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਅਮਰਦੀਪ ਸਿਘ ਸੈਣੀ,ਡਿਪਟੀ ਡੀਈ? ਸ੍ਰੀ ਭਾਂਰਤ ਭੂਸਨ, ਸ੍ਰੀ ਬੂਟਾਂ ਸਿੰਘ ਬੈਂਸ ਏ ਈ ? ਵੱਲੋ 67 ਵੀਆਂ ਖੇਡਾਂ ਦੇ ਇਨਾਮ ਵੰਡ ਸਮਾਰੋਹ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਨ ਜੈਤੋਸਰਜਾ(ਗੁਰਦਾਸਪੁਰ) ਦੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ। ਜਿਕਰਯੌਗ ਹੇ ਕਿ ਸ੍ਰੀਮਤੀ ਜਸਬੀਰ ਕੌਰ ਪਹਿਲਾਂ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਡੇਰਾ ਬਾਬਾ ਨਾਨਕ ਕੁੜੀਆਂ ਦੇ ਸਕੂਲ ਵਿਖੇ ਤਾਇਨਾਤ ਸਾਨ ਤੇ ਡੇਰਾ ਬਾਬਾ ਨਾਨਕ ਸਕੂਲ ਤਾਇਨਾਤ ਸਨ। ਇਹ ਸਨਮਾਨ ਦੇਣ ਮੌਕੇ ਸ੍ਰੀ ਗੁਰਬਚਨ ਸਿੰਘ ਬੱਬੇਹਾਲ ,ਸ੍ਰੀ ਅਮਰਦੀਪ ਸਿੰਘ ਸੈਣੀ,ਸ੍ਰੀ ਭਾਂਰਤ ਭੂਸਨ,ਡੀ ਈ ? ਐਲੀਮੈਟਰੀ ਸ੍ਰੀ ਸਲਵਿੰਦਰ ਸਿੰਘ ਸਮਰਾ, ਡਿਪਟੀ ਸ੍ਰੀ ਬਲਬੀਰ ਸਿੰਘ, ਸ੍ਰੀ ਚੈਚਲ ਸਿੰਧ, ਸ੍ਰੀ ਬੂਟਾਂ ਸਿੰਘ ਬੈਸ ਏ ਈ ?, ਸਤਿੰਦਰ ਕੌਰ ਕਾਹਲੋ, ਸਰਬਜੀਤ ਸਿੰਘ ਚੱਠਾ, ਸ੍ਰੀ ਅਨਿਲ ਸਰਮਾ ਤੇ ਸਮੂਹ ਜਿਲ੍ਹਾਂ ਟੂਰਨਾਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply