
ਅੰਮ੍ਰਿਤਸਰ, 8 ਮਈ (ਗੁਰਚਰਨ ਸਿੰਘ) – ਸ਼ਹਿਰ ਦੇ ਅੰਦਰੂਨ ਇਲਾਕੇ ਵਾਰਡ ਨੰਬਰ 23 ਵਿੱਚ 30 ਲੱਖ ਦੀ ਲਾਗਤ ਨਾਲ ਬਨਣ ਵਾਲੀਆਂ ਸੀ.ਸੀ ਫਲੋਰਿੰਗ ਗਲੀਆਂ ਦੇ ਕੰਮ ਦਾ ਭਾਜਪਾ ਕੌਮੀ ਸਕੱਤਰ ਤਰੁਣ ਚੁੱਘ ਤੇ ਮੇਅਰ ਬਖਸ਼ੀ ਰਾਮ ਅਰੋੜਾ ਵਲੋਂ ਸ਼ੁਭ ਅਰੰਭ ਕੀਤਾ ਗਿਆ। ਇਸ ਮੌਕੇ ਡਾ. ਰਾਮ ਚਾਵਲਾ, ਲਵਿੰਦਰ ਬੰਟੀ, ਬਿੰਦੂ ਬਾਲਾ, ਅਸ਼ੋਕ ਗੁਪਤਾ, ਹੈਲਥ ਅਫਸਰ ਡਾ. ਚਰਨਜੀਤ ਸਿੰਘ, ਐਕਸੀਅਨ ਸੁਨੀਲ ਮਹਾਜਨ, ਅੇਕਸੀਅਨ ਸੁਭਾਸ਼, ਨਿਰਭੈਅ ਸਿੰਘ, ਗੌਰਵ ਮਹਾਜਨ ਅਤੇ ਹਰਸ਼ ਖੰਨਾ ਆਗਿ ਮੌਜੂਦ ਸਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media