
ਮਜੀਠਾ, 13 ਮਈ (ਪੱਤਰ ਪ੍ਰੇਰਕ) – ਸੀਨੀਅਰ ਯੂਥ ਅਕਾਲੀ ਆਗੂ ਸਰਬਜੀਤ ਸਿੰਘ ਸੁਪਾਰੀਵਿੰਡ ਦੇ ਪਿਤਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਜਥੇਦਾਰ ਹਰਭਜਨ ਸਿੰਘ ਸੁਪਾਰੀਵਿੰਡੀ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਨਮਿੱਤ ਉਨ੍ਹਾਂ ਪਿੰਡ ਸੁਪਾਰੀਵਿੰਡ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਹਿਬ ਜੀ ਦੇ ਭੋਗ ਪੈਣ ਉਪਰੰਤ ਹਜੂਰੀ ਰਾਗੀ ਸ਼੍ਰੀ ਦਰਬਾਰ ਸਹਿਬ ਭਾਈ ਬਲਦੇਵ ਸਿੰਘ ਵਡਾਲਾ ਵਲੋ ਵਿਰਾਗ ਮਈ ਕੀਰਤਨ ਤੇ ਗਿਆਨੀ ਜਸਵੰਤ ਸਿੰਘ ਵਲੋ ਕਥਾ ਕਰਕੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ।ਹਜੂਰੀ ਅਰਦਾਸੀਏ ਭਾਈ ਰਾਜਦੀਪ ਸਿੰਘ ਵਲੋ ਅੰਤਿਮ ਅਰਦਾਸ ਕਰਨ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖਸ਼ੀਅਤਾਂ ਵਲੋ ਵਿਸ਼ੇਸ਼ ਤੌਰ ਤੇ ਪਹੁੰਚਕੇ ਸ਼ਧਾਜਲੀਆਂ ਭੇਂਟ ਕੀਤੀਆਂ ਗਈਆਂ।
ਜਿਨਾਂ ਵਿੱਚ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਸੰਤ ਬਾਬਾ ਗਰਭੇਜ ਸਿੰਘ ਖੁਜਾਲਾ, ਸੰਤ ਬਾਬਾ ਬੀਰ ਸਿੰਘ ਭੰਗਾਲੀ, ਸੰਤ ਬਾਬਾ ਮੋਹਣ ਸਿੰਘ ਚੰਡੇ, ਬਾਬਾ ਹਰਭਜਨ ਸਿੰਘ ਪਹਿਲਵਾਨ ਸੁਰ ਸਿੰਗ ਵਾਲੇ, ਬਾਬਾ ਗੁਰਦਿਆਲ ਸਿੰਘ ਮਜੀਠਾ, ਸੰਤ ਬਾਬਾ ਕ੍ਰਿਪਾਲ ਦਾਸ ਸਰਹਾਲੇ ਵਾਲੇ, ਸੰਤ ਬਾਬਾ ਦਰਸ਼ਣ ਸਿੰਘ ਤੇ ਲਖਬੀਰ ਸਿੰਘ ਤੋ ਇਲਾਵਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠਾ, ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ, ਵੀਰ ਸਿੰਘ ਲੋਪੋਕੇ ਤੇ ਰਣਜੀਤ ਸਿੰਘ ਵਰਿਆਮ ਨੰਗਲ ਦੋਵੇ ਸਾਬਕਾ ਵਿਧਾਇਕ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵ ਚਰਨ ਸਿੰਘ, ਐਡਵਕੋਟ ਰਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾਂ ਸਾਰੇ ਸਿਆਸੀ ਸਕੱਤਰ ਮਜੀਠੀਆ, ਉਪਕਾਰ ਸਿੰਘ ਸੰਧੂ, ਜੋਧ ਸਿੰਘ ਸਮਰਾ, ਰਜਿੰਦਰ ਕੁਮਾਰ ਪੱਪੂ ਜੈਂਤੀਪੁਰ, ਹਰਵਿੰਦਰ ਸਿੰਘ ਭੁੱਲਰ, ਬਾਪੂ ਰਘਬੀਰ ਸਿੰਘ ਭੰਗਵਾਂ, ਅਵਤਾਰ ਸਿੰਘ ਬੱਲ, ਤਰਸੇਮ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ, ਲਖਦੀਪ ਸਿੰਘ ਮਾੜੀ ਮੇਘਾ, ਸਾਰੇ ਸਾਬਕਾ ਚੇਅਰਮੈਨ, ਗੁਰਪ੍ਰਤਾਪ ਸਿੰਘ ਟਿੱਕਾ, ਹੇਮਇੰਦਰ ਸਿੰਘ ਮਜੀਠਾ, ਭਗਵੰਤ ਸਿੰਘ ਸਿਆਲਕਾ, ਦਰਸ਼ਣ ਸਿੰਘ ਬਰਾੜ, ਬਿਕਰਮਜੀਤ ਸਿੰਘ ਕੋਟਲਾ, ਅਮਰਜੀਤ ਸਿੰਘ ਬੁਡਾਲਾ ਸਾਰੇ ਮੈਂਬਰ ਸ਼੍ਰੋਮਣੀ ਕਮੇਟੀ, ਸਲਵੰਤ ਸਿੰਘ ਸੇਠ, ਹਰਭੁਪਿੰਦਰ ਸਿੰਘ ਸ਼ਾਹ, ਸਰਵਣ ਸਿੰਘ ਧੁੰਨ, ਮਲਪ੍ਰੀਤ ਸਿੰਘ ਉਪਲ, ਨਿਰਮਲ ਸਿੰਘ ਭੰਗੂ, ਸੱਜਣ ਸਿੰਘ ਡੱਡੀਆਂ, ਤਰੁੱਨ ਅਬਰੋਲ, ਰਕੇਸ਼ ਕੁਮਾਰ ਸਰੰਪਚ, ਮਦਨ ਲਾਲ ਆੜਤੀਆ, ਅਵਤਾਰ ਸਿੰਘ ਗਿੱਲ, ਅਜੇ ਚੋਪੜਾ, ਮੱਖਣ ਸਿੰਘ ਹਰੀਆਂ, ਤਰੁਨ ਅਬਰੋਲ, ਅਵਤਾਰ ਸਿੰਘ ਗਿੱਲ, ਭੁਪਿੰਦਰ ਸਿੰਘ ਬੱਬੀ ਭੰਗਵਾਂ, ਬਲਦੇਵ ਸਿੰਘ ਤੇੜਾ, ਤਲਬੀਰ ਸਿੰਘ ਤੇੜਾ, ਦਾਦਾਰ ਸਿੰਘ ਭੀਲੋਵਾਲ, ਪ੍ਰਗਟ ਸਿੰਘ ਗੁਰੂ ਕਾ ਬਾਗ, ਰਜੇਸ਼ ਕੁਮਾਰ ਲਾਟੀ, ਬਾਪੂ ਹਰਬੰਸ ਸਿੰਘ, ਅਜੇ ਚੋਪੜਾ, ਕੁਲਦੀਪ ਸਿੰਘ ਪ੍ਰਧਾਨ ਮਜੀਠਾ, ਸਰਬਜੀਤ ਸਿੰਘ ਸਾਬ੍ਹੀ ਚੰਦੀ, ਨਰਿੰਦਰ ਕੁਮਾਰ ਪ੍ਰਿਸ ਕੌਂਸਲਰ, ਡਾ ਮਨਜੀਤ ਸਿੰਘ ਭੋਮਾਂ, ਦਿਲਬਾਗ ਸਿੰਘ ਵਡਾਲੀ, ਈ ਟੀ ਓ ਕਿਪਾਲ ਸਿੰਘ, ਸੁਖਚੈਨ ਸਿੰਘ ਭੋਮਾਂ, ਜੈਪਾਲ ਮਹਾਜਨ, ਨਿਰਮਲ ਸਿੰਘ ਵੀਰਮ, ਡਾ ਕੁਲਬੀਰ ਸਿੰਘ ਰੱਖ ਭੰਗਵਾਂ, ਹਰਕੀਰਤ ਸਿੰਘ ਸ਼ਹੀਦ, ਸੰਤ ਪ੍ਰਕਾਸ਼ ਸਿੰਘ ਮਜੀਠਾ, ਦਿਲਬਾਗ ਸਿੰਘ ਸਰਪੰਚ, ਪੱਪਾ ਕੋਟਲਾ, ਅਨੂਪ ਸਿੰਘ ਸੰਧੂ, ਬਲਵੰਤ ਸਿੰਘ ਮਜੀਠਾ, ਪ੍ਰਗਟ ਸਿੰਘ ਚੌਗਾਵਾਂ, ਪ੍ਰਭਦੀਪ ਸਿੰਘ ਲਾਡਾ ਚੇਤਨਪੁਰਾ, ਡਾ ਅਮਰਦੀਪ ਸਿੰਘ ਮਜੀਠਾ, ਚੇਅਰਮੈਨ ਮਨਜੀਤ ਸਿੰਘ ਤਰਸਿੱਕਾ, ਹਰਪਾਲ ਸਿੰਘ ਗਿੱੱਲ, ਮਾਹਨ ਸਿੰਘ ਬੁੱਢਾਥੇਹ, ਪ੍ਰਤਾਪ ਸਿੰਘ ਬੁਰਜ ਨੌਅਬਾਦ, ਜਸਪਾਲ ਸਿੰਘ ਗੋਸਲ, ਮਹਿੰਦਰ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਸਰਪੰਚ, ਅਮਨ ਗਿੱਲ, ਸਰਤਾਜ ਸਿੰਘ ਨੰਬਰਦਾਰ, ਸਵਰਨਜੀਤ ਸਿੰਘ ਕੁਰਾਲੀਆਂ, ਅਵਤਾਰ ਸਿੰਘ ਤਰਗੜ੍ਹ, ਕੁਲਦੀਪ ਸਿੰਘ ਗੋਸਲ, ਸੂਬਾ ਸਿੰਘ ਚੰਡੇ, ਸੱਜਣ ਸਿੰਘ ਡੱਡੀਆਂ, ਕੁਲਵਿੰਦਰ ਸਿੰਘ ਡੱਡੀਆਂ, ਬਲਰਾਜ ਸਿੰਘ ਪੰਧੇਰ ਸਰਪੰਚ, ਪੂਰਨ ਸਿੰਘ ਜੌਹਲ, ਜਸਪਾਲ ਸਿੰਘ ਨੰਬਰਦਾਰ, ਸੀ ਡੀ ਪੀ ਓ ਮਜੀਠਾ ਸੁਨੇਹ ਲਤਾ, ਨਿਜੀ ਸਹਾਇਕ ਬਲਵਿੰਦਰ ਕੌਰ, ਆਦਿ ਹਾਜਰ ਹੋਏ। ਇਸ ਮੌਕੇ ਤੇ ਸਰਬਜੀਤ ਸਿੰਘ ਸੁਪਾਰੀਵਿੰਡ ਵਲੋ ਆਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media