Thursday, March 26, 2026

ਯੂਨੀਵਰਸਿਟੀ ਵਿਖੇ ਐਰੋਬਿਕਸ ਯੋਗਾ, ਡਾਂਸ ਤੇ ਮਿਊਜਕ ਸ਼ਾਰਟ ਟਰਮ ਕੋਰਸ

ਅੰਮ੍ਰਿਤਸਰ, 15 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਵਿਭਾਗ ਵੱਲੋ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ 20ਦਿਨਾਂ ਦਾ ਰੋਜ ਡੇਢ ਘੰਟੇ (30 ਘੰਟੇ) ਦੇ ਦੋ ਕਰੈਸ਼ ਕੋਰਸ/ਸ਼ਾਰਟ ਟਰਮ ਕੋਰਸ ਐਰੋਬਿਕਸ ਅਤੇ ਯੋਗਾ, ਡਾਂਸ ਅਤੇ ਮਿਊਜਕ (ਪਰਫਾਰਮਿੰਗ ਆਰਟਸ) ਸੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਡਾਇਰੈਕਟਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਚਾਹਵਾਨ ਉਮੀਦਵਾਰ ਵਿਭਾਗ ਤੋ ਫਾਰਮ ਪ੍ਰਾਪਤ ਕਰਕੇ 16 ਜੂਨ ਤਕ ਭਰ ਕੇ ਦਾਖਲਾ ਲੈ ਸਕਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply