
ਜੰਡਿਆਲਾ ਗੁਰੂ 16 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਦੀ ਧਰਮ ਪਤਨੀ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਗੁਰਵਿੰਦਰ ਕੋਰ ਜਲਾਲਉਸਮਾ ਨੁੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਤੇ ਇਸਤਰੀ ਵਿੰਗ ਅਕਾਲੀ ਦਲ ਬਾਦਲ ਦੀ ਕੋਮੀ ਪ੍ਰਧਾਨ ਬੀਬੀ ਜਗੀਰ ਕੋਰ ਵਲੋਂ ਇਸਤਰੀ ਵਿੰਗ ਅਕਾਲੀ ਦਲ ਬਾਦਲ ਦੀ ਕੋਮੀ ਵਰਕਿੰਗ ਕਮੇਟੀ ਦੀ ਮੈਂਬਰ ਬਣਾਉਣ ਤੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਬੀਬੀ ਗੁਰਵਿੰਦਰ ਕੋਰ ਦੀ ਨਿਯੁੱਕਤੀ ਦਾ ਸਵਾਗਤ ਕਰਦਿਆ ਸਾਬਕਾ ਵਾਇਸ ਚੇਅਰਮੈਨ ਬਲਾਕਸੰਮਤੀ ਜੰਡਿਆਲਾ ਅਤੇ ਜਿਲ੍ਹਾ ਅਕਾਲੀ ਜਥਾ ਦਿਹਾਤੀ ਦੇ ਜਨਰਲ ਸੱਕਤਰ ਜਥੇਦਾਰ ਸਕੱਤਰ ਸਿੰਘ ਦੇਵੀਦਾਸਪੁਰਾ, ਯੂਥ ਅਕਾਲੀ ਦਲ ਬਾਦਲ ਦਿਹਾਤੀ ਦੇ ਸਰਕਲ ਪ੍ਰਧਾਨ ਅਮਰੀਕ ਸਿੰਘ ਸੋਢੀ, ਹਰਦਿਆਲ ਸਿੰਘ ਦੇਵੀਦਾਸਪੁਰਾ ਮੈਂਬਰ ਬਲਾੱਕ ਸੰਮਤੀ, ਯੂਥ ਆਗੂ ਪੰਨਾ ਗਹਿਰੀ ਮੰਡੀ, ਬਚਿੱਤਰ ਸਿੰਘ ਸਰਪੰਚ, ਕਾਬਲ ਸਿੰਘ ਸਰਪੰਚ ਤਲਵੰਡੀ ਡੋਗਰਾ, ਸਮਸ਼ੇਰ ਸਿੰਘ ਨੰਬਰਦਾਰ ਛੀਨਾ, ਸੁਰਜੀਤ ਸਿੰਘ ਸਰਪੰਚ ਮੱਲੀਆ, ਸਿਕੰਦਰ ਸ਼ਰਮਾ ਯੂਥ ਆਗੂ, ਬਲਕਾਰ ਸਿੰਘ ਧੀਰੇਕੋਟ, ਗੁਰਿੰਦਰ ਸਿੰਘ ਬੰਮ੍ਹਾ ਜੈਮਲ ਸਿੰਘ ਸਰਪੰਚ ਦੇਵੀਦਾਸਪੁਰਾ ਸਰਪੰਚ ਗੁਰਜੀਤ ਸਿੰਘ ਗਦਲੀ, ਸਰਪੰਚ ਹਰਭਾਲ ਸਿੰਘ ਦੇਵੀਦਾਸਪੁਰਾ, ਕਸ਼ਮੀਰ ਸਿੰਘ ਸਾਬਕਾ, ਸੁੱਚਾ ਸਿੰਘ ਸਰਪੰਚ ਭੰਗਵਾ, ਹਰਜੀਤ ਸਿੰਘ ਸਰਪੰਚ ਵਡਾਲਾ ਜੋਹਲ, ਡਾ: ਸਤਵਿੰਦਰ ਸਿੰਘ ਜੋਹਲ ਮੈਂਬਰ ਜਿਲ੍ਹਾ ਪ੍ਰੀਸ਼ਦ ਤੇ ਹੋਰ ਆਗੂਆ ਨੇ ਪਾਰਟੀ ਹਾਈਕਮਾਂਡ ਦਾ ਬੀਬੀ ਗੁਰਵਿੰਦਰ ਨੂੰ ਮੈਂਬਰ ਵਰਕਿੰਗ ਕਮੇਟੀ ਬਣਾਉਣ ਤੇ ਧੰਨਵਾਦ ਕੀਤਾ।
Punjab Post Daily Online Newspaper & Print Media