Wednesday, March 18, 2026

ਸਤਿਗੁਰੂ ਕਬੀਰ ਧਾਨਕ ਸੁਸਾਇਟੀ ਨੇ ਠੰਡੇ ਜਲ ਦੀ ਛਬੀਲ ਤੇ ਲੰਗਰ ਲਗਾਇਆ

PPN1606201513
ਅੰਮ੍ਰਿਤਸਰ, 16 ਜੂਨ (ਸੁਖਬੀਰ ਸਿੰਘ) – ਸਤਿਗੁਰੂ ਕਬੀਰ ਧਾਨਕ ਸੁਸਾਇਟੀ ਵੱਲੋ ਸਤਿਗੁਰੂ ਸਾਹਿਬ ਸ੍ਰੀ ਕਬੀਰ ਜੀ ਦੇ 617 ਜਨਮ ਦਿਨ ਸ਼ੁਭ ਦਿਹਾੜ ਗਲੀ ਨੰ. 7 ਹਿੰਦੁਸਤਾਨ ਬਸਤੀ ਧਾਨਕ ਬਰਾਦਰੀ ਵੱਲੋ ਲੋਹਗੜ੍ਹ ਰੋਡ ਵਿਖੇ ਠੰਡੇ ਜਲ ਦੀ ਛਬੀਲ ਤੇ ਕੜੀ ਚੋਲ ਦਾ ਲੰਗਰ ਲਗਾਇਆ ਗਿਆ।ਇਸ ਮੋਕੇ ਤੇ ਸੁਸਾਇਟੀ ਦੇ ਮੈਂਬਰਾਂ ਵੱਲੋ ਕਬੀਰ ਜੀ ਦੇ ਦੱਸੇ ਰਾਹ ਤੇ ਲੋਕਾਂ ਨੂੰ ਚੱਲਣ ਲਈ ਪ੍ਰੇਰਿਆ।ਇਸ ਮੋਕੇ ਚੋਧਰੀ ਤਾਰਾ ਚੰਦ, ਉਦੈ ਪ੍ਰਧਾਨ ਹਰੀਦਾਸ, ਪੂਰਨ ਚੰਦ, ਮਦਨ ਲਾਲ, ਸਤਬੀਰ, ਰਾਮਕਿਸ਼ਨ, ਦਰਸ਼ਨ ਸਿੰਘ,ਪ੍ਰਵੀਨ ਧਾਨਕ, ਸਤਪਾਲ, ਅਰਜੁਨ ਫੁਲ ਕੁਮਾਰ, ਦਿਸ਼ਾ, ਰਿਸ਼ੀ, ਸੋਨੂੰ, ਨੈਨ ਸਿੰਘ ਆਦਿ ਮੋਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply