ਹੁਸ਼ਿਆਰਪੁਰ, 17 ਜੂਨ (ਸਤਵਿੰਦਰ ਸਿੰਘ) - ਬੱਚਿਆ ਵੱਲੋ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ, ਜਿਸ ਦੌਰਾਨ ਅੰਨਸ਼, ਅਨਸ਼ਿਤਾ, ਅਨੁਰੀਤ, ਸ਼ਿਵਮ, ਰਮਨ, ਗੁਰਿੰਦਰ, ਸਰਬਜੀਤ ਸਿੰਘ, ਲਵ, ਮੇਹੁਲ, ਪਾਰੁਲ, ਇੰਸ਼ੂ, ਹਰਨੀਤ ਆਦਿ ਨੇ ਇਸ ਵਿੱਚ ਸੇਵਾ ਕੀਤੀ।