ਹੁਸ਼ਿਆਰਪੁਰ, 19 ਜੂਨ (ਸਤਵਿੰਦਰ ਸਿੰਘ) – ਜੈ ਸਤੀ ਮੰਦਰ ਗੋਤਰ ਸਨਸੋਆ ‘ਆਲ ਇੰਡੀਆ ਕਸ਼ਯਪ ਰਾਜਪੂਤ’ ਕਮੇਟੀ ਪਿੰਡ ਭਟਰਾਣਾ ਵਲੋਂ ਮੇਲੇ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ।ਜਿਸ ਵਿੱਚ ਚੇਅਰਮੈਨ ਚਰਨਜੀਤ ਚੰਨੀ, ਪ੍ਰਧਾਨ ਰਮੇਸ਼ ਮਹਿਰਾ, ਕੈਸ਼ੀਅਰ ਕਿਸ਼ਨਪਾਲ, ਸੈਕਟਰੀ ਕੁਲਦੀਪ ਸਿੰਘ ਅਤੇ ਹਾਜਰ ਕਮੇਟੀ ਮੈਂਬਰਾਂ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਫੈਸਲਾ ਕੀਤਾ ਗਿਆ ਕਿ ਜਿਸ ਵਿੱਚ ਝੰਡੇ ਦੀ ਰਸਮ 9 ਵਜੇ ਸਵੇਰੇ ਨਿਭਾਈ ਜਾਵੇਗੀ।ਲੰਗਰ 12 ਵਜੇ ਤੋਂ ਸ਼ੁਰੂ ਹੋ ਕੇ ਅਤੁੱਟ ਵਰਤੇਗਾ। ਮੇਲੇ ਵਿੱਚ ਉੱਘੇ ਕਲਾਕਾਰ ਚਰਨਪ੍ਰੀਤ ਚੰਨੀ ਮਹਾਂਮਾਈ ਦੇ ਗੁਣਗਾਨ ਨਾਲ ਅਈਆਂ ਸੰਗਤਾਂ ਨੂੰ ਨਿਹਾਲ ਕਰਨਗੇ।ਸਨਸੋਆ ਪਰਿਵਾਰ ਨੂੰ ਮੇਲੇ ਵਿੱਚ ਹੁੰਮ-ਹੁੰਮਾਂ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media