Thursday, July 9, 2026

ਪੀਰ ਬਾਬਾ ਸੇਨ ਮੁਸਾਫਿਰ ਜੀ ਦੇ 18ਵੇਂ ਸਾਲਾਨਾ ਜੋੜ ਮੇਲੇ ‘ਤੇ ਜਥੇ: ਸੁਰਜੀਤ ਸਿੰਘ ਸਨਮਾਨਿਤ

PPN1906201510

ਹੁਸ਼ਿਆਰਪੁਰ, 19 ਜੂਨ (ਸਤਵਿੰਦਰ ਸਿੰਘ) – ਪਿੰਡ ਕਿਲ੍ਹਾ ਸ਼ੇਰ ਖਾਂ ਵਿੱਖੇ ਪੀਰ ਬਾਬਾ ਸੇਨ ਮੁਸਾਫਿਰ ਜੀ ਦੇ ਦਰਬਾਰ ‘ਤੇ 18ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ।ਜਿਸ ਵਿੱਚ ਜਥੇਦਾਰ ਸੁਰਜੀਤ ਸਿੰਘ ਸਕੱਤਰ ਸ਼ੋਮਣੀ ਅਕਾਲੀ ਦਲ ਬਾਦਲ ਨੂੰ ਸਨਮਾਨਿਤ ਕਰਦੇ ਹੋਏ ਪੀਰ ਬਾਬਾ ਸੇਨ ਮੁਸਾਫਿਰ ਪ੍ਰਬੰਧਕ ਕਮੇਟੀ ਦੇ ਮੈਬਰ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply