Monday, September 28, 2026

ਉੱਘੇ ਉਦਯੋਗਪਤੀ ਤੇ ਅਕਾਲੀ ਆਗੂ ਸ਼੍ਰੀ ਯਾਸੀਨ ਜੁਬੈਰੀ ਨੂੰ ਸਦਮਾ – ਨੋਜ਼ਵਾਨ ਪੁੱਤਰ ਦੀ ਮੌਤ

PPN2108201511ਮਾਲੇਰਕੋਟਲਾ/ਸਦੌੜ, 21 ਅਗਸਤ (ਹਰਮਿਦਰ ਸਿਘ ਭੱਟ) – ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਤੇ ਉੱਘੇ ਉਦਯੋਗਪਤੀ ਸ਼੍ਰੀ ਯਾਸੀਨ ਜੁਬੈਰੀ ਦੇ ਨੋਜ਼ਵਾਨ ਪੁੱਤਰ ਮੁਹੰਮਦ ਨਸੀਰ ਉਰਫ ਨੋਨੀ ਜਿਸ ਦੀ ਬੀਤੇ ਦਿਨੀ ਇੱਕ ਸੜਕ ਹਾਦਸੇ ਵਿੱਚ ਮੋਤ ਹੋ ਗਈ ਸੀ, ਦੀ ਰਸਮ-ਏ-ਕੁੱਲ 22 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 8:30 ਵਜੇ ਕਮਲ ਸਿਨੇਮਾ ਰੋਡ ਤੇ ਸਥਿਤ ਮੁਹੱਲਾ ਜੋੜਿਆਂ ਵਾਲਾ ਦੀ ਮਸਜਿਦ ਵਿੱਚ ਆਯੋਜਿਤ ਹੋਵੇਗੀ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply