Saturday, July 18, 2026

ਬਾਬਾ ਨਿੱਕੂ ਦਾਸ ਜੀ ਦੇ ਯਾਦਗਰੀ ਅਸਥਾਨ ‘ਤੇ ਲੈਂਟਰ ਪਾਇਆ ਗਿਆ

ਸੰਦੌੜ, 2 ਸਤੰਬਰ (ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਕਲਿਆਣ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਨਿਕੂ ਦਾਸ ਜੀ ਦੇ ਯਾਦਗਾਰ ਅਸਥਾਨ ਤੇ ਲੈਂਟਰ ਪਾਇਆ ਗਿਆ। ਇਸ ਮੌਕੇ ਸੇਵਾਦਾਰ ਤਰਸੇਮ ਕਲਿਆਣੀ, ਬਲਰਾਜ ਸਿੰਘ, ਕੇਵਲ ਸਿੰਘ, ਦੇਸ਼ਰਾਜ, ਗੁਰਜੰਟ ਸਿੰਘ, ਅਮਰਜੀਤ ਸਿੰਘ, ਹਾਕਮ ਸਿੰਘ ਤੋ ਇਲਾਵਾ ਸੰਗਤਾਂ ਨੇ ਆਪੋ ਆਪਣਾ ਯੋਗਦਾਨ ਤਨ ਮਨ ਧਨ ਨਾਲ ਸੇਵਾ ਕੀਤੀ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply