ਬਟਾਲਾ,
11 ਸਤੰਬਰ (ਨਰਿੰਦਰ ਸਿੰਘ ਬਰਨਾਲ)- 321-ਡੀ ਲਾਇੰਨਜ਼ ਕਲੱਬ ਬਟਾਲਾ (ਮੁਸਕਾਨ) ਦੇ ਪ੍ਰਧਾਨ ਲਾਇੰਨ ਡਾ ਰਣਜੀਤ ਸਿੰਘ ਤੇ ਮੁਸਕਾਨ ਕਲੱਬ ਦੇ ਮੈਂਬਰਾ ਵੱਲੋ ਵਣ ਮਹਾਂਉਤਵ ਮਨਾਇਆ ਗਿਆ।ਜਿਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋ ਵੱਖ ਵੱਖ ਸਕੂਲਾਂ ਵਿੱਚ ਛਾਂ ਦਾਰ ਦਰੱਖਤ ਲਗਾਏ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ (ਗੁਰਦਾਸਪੁਰ) ਵਿਖੇ ਦਰੱਖਤ ਲਗਾਉਦੇ ਹੋਏ। ਡਾ. ਰਣਜੀਤ ਸਿੰਘ,ਲਾਇੰਨ ਭਾਰਤ ਭੂਸ਼ਨ, ਹਰਦੀਪ ਸਿੰਘ ਚਾਹਲ ਸਾਬਕਾ ਡੀ.ਈ.ਓ ਹੁਸਿਆਰਪੁਰ, ਕੰਸ ਰਾਜ, ਲੈਕਚਰਾਰ ਸਤਿੰਦਰ ਕੌਰ ਕਾਹਲੋ, ਜਗਰੂਪ ਕੌਰ, ਰਾਜ ਕੁਮਾਰੀ, ਰਜਿੰਦਰ ਸਿੰਘ, ਜਤਿੰਦਰ ਸਿੰਘ, ਬਲਵਿੰਦਰ ਸਿੰਘ, ਬਲਰਾਜ ਸਿੰਘ ਬਾਜਵਾ, ਰਜਿੰਦਰ ਸ਼ਰਮਾ ਤੇ ਕਲੱਬ ਮੈਂਬਰ ਤੇ ਸਕੂਲ ਦੇ ਅਧਿਆਪਕ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media