ਬਟਾਲਾ, 11 ਸਤੰਬਰ (ਨਰਿੰਦਰ ਸਿੰਘ ਬਰਨਾਲ)- 321-ਡੀ ਲਾਇੰਨਜ਼ ਕਲੱਬ ਬਟਾਲਾ (ਮੁਸਕਾਨ) ਦੇ ਪ੍ਰਧਾਨ ਲਾਇੰਨ ਡਾ ਰਣਜੀਤ ਸਿੰਘ ਤੇ ਮੁਸਕਾਨ ਕਲੱਬ ਦੇ ਮੈਂਬਰਾ ਵੱਲੋ ਵਣ ਮਹਾਂਉਤਵ ਮਨਾਇਆ ਗਿਆ।ਜਿਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋ ਵੱਖ ਵੱਖ ਸਕੂਲਾਂ ਵਿੱਚ ਛਾਂ ਦਾਰ ਦਰੱਖਤ ਲਗਾਏ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ (ਗੁਰਦਾਸਪੁਰ) ਵਿਖੇ ਦਰੱਖਤ ਲਗਾਉਦੇ ਹੋਏ। ਡਾ. ਰਣਜੀਤ ਸਿੰਘ,ਲਾਇੰਨ ਭਾਰਤ ਭੂਸ਼ਨ, ਹਰਦੀਪ ਸਿੰਘ ਚਾਹਲ ਸਾਬਕਾ ਡੀ.ਈ.ਓ ਹੁਸਿਆਰਪੁਰ, ਕੰਸ ਰਾਜ, ਲੈਕਚਰਾਰ ਸਤਿੰਦਰ ਕੌਰ ਕਾਹਲੋ, ਜਗਰੂਪ ਕੌਰ, ਰਾਜ ਕੁਮਾਰੀ, ਰਜਿੰਦਰ ਸਿੰਘ, ਜਤਿੰਦਰ ਸਿੰਘ, ਬਲਵਿੰਦਰ ਸਿੰਘ, ਬਲਰਾਜ ਸਿੰਘ ਬਾਜਵਾ, ਰਜਿੰਦਰ ਸ਼ਰਮਾ ਤੇ ਕਲੱਬ ਮੈਂਬਰ ਤੇ ਸਕੂਲ ਦੇ ਅਧਿਆਪਕ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …