Tuesday, March 10, 2026

ਕਾਜ਼ੀਆਂ ਚੌਕ ਵਿਖੇ ਮਾਂ ਭਗਵਤੀ ਜਾਗਰਣ ਸਬੰਧੀ ਝੰਡਾ ਪੂਜਾ ਕੀਤੀ

PPN3010201513

ਪੱਟੀ, 30 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਭਗਵਤੀ ਜਾਗਰਣ ਕਰਵਾਉਣ ਲਈ ਅੱਜ ਚੌਂਕ ਕਾਜ਼ੀਆਂ ਵਿਖੇ ਨਵ ਯੁਵਾ ਸ਼ਕਤੀ ਸੇਵਾ ਸੰਮਤੀ ਪੱਟੀ ਵਲੋ ਮਾਤਾ ਰਾਣੀ ਦਾ ਝੰਡਾ ਪੂਜਣ ਕੀਤਾ ਗਿਆ। ਪੂਜਾ ਪੰਡਤ ਸਤ ਨਰਾਇਣ ਕੋਸ਼ਿਕ ਨੇ ਕੀਤੀ।ਦੀਪਕ ਚੌਧਰੀ ਪ੍ਰਧਾਨ, ਕੈਸ਼ੀਅਰ ਮੋਹਿਤ ਸ਼ਰਮਾ ਨੇ ਦਸਿਆ ਕਿ ਜਾਗਰਣ 6 ਨਵੰਬਰ ਸੁਕਰਵਾਰ ਨੂੰ ਹੋਵੇਗਾ। ਸੁਧ ਪ੍ਰਕਾਸ਼ ਪਾਰਟੀ, ਰਿੰਕੂ ਪਾਰਟੀ ਤੇ ਹੋਰ ਕਲਾਕਾਰ ਵਲੋਂ ਭੇਟਾਂ ਦਾ ਗੁਣਗਾਨ ਕੀਤਾ ਜਾਵੇਗਾ। ੲਸ ਮੌਕੇ ਜਗਦੀਪ ਸਿੰਗ ਬੇਦੀ, ਹਰਜਿੰਦਰ ਸਿੰਘ ਸ਼ਰਾਫ, ਹਰਚਰਨ ਸਿੰਘ ਬੇਦੀ, ਕੰਵਲਜੀਤ ਸਿੰਘ, ਆਰਵਦੀਪ ਸਿੰਘ, ਅਮਨ ਬੇਦੀ, ਕ੍ਰਿਸ਼ਨ ਲਾਲ, ਮਨਦੀਪ ਸਿੰਘ, ਚੇਤਨ ਸ਼ਰਮਾ, ਅਮਨਦੀਪ ਸੂਰੀ, ਰਵਿੰਦਰ, ਇੰਦਰ, ਰਵੀ, ਦਵਿੰਦਰ, ਸੁਨੀਲ ਕੁਮਾਰ, ਵਿੱਕੀ ਸੂਰੀ , ਕ੍ਰਿਸ਼ਨ ਲਾਲ, ਮਨਦੀਪ ਸਿੰਘ, ਚੇਤਨ ਸ਼ਰਮਾ, ਅਮਨਦੀਪ ਸੂਰੀ, ਕੰਵਲਜੀਤ ਸਿੰਘ, ਆਰਵਦੀਪ ਸਿੰਘ, ਜਸਵਿੰਦਰ ਸਿੰਘ, ਮਾਣਕ, ਅਭੀ, ਸਾਗਰ ਨੇ ਭਾਗ ਲਿਆ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply