Wednesday, June 17, 2026

ਸਰਵਣ ਸਿੰਘ ਧੁੰਨ ਨੇ ਆੜਤੀ ਲਾਜਪਤ ਰਾਏ ਲਾਲੀ ਦੇ ਪ੍ਰੀਵਾਰ ਨਾਲ ਕੀਤਾ ਦੁੱਖ ਸਾਂਝਾ

PPN3110201513
ਖਾਲੜਾ, 31 ਅਕਤੂਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ ) – ਇਸ ਦੁਨੀਆ ‘ਤੇ ਜੋ ਵੀ ਮਨੁੱਖ ਆਇਆ ਹੈ, ਉਸ ਨੇ ਇਕ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਤੁਰ ਜਾਣਾ ਹੈ।ਇਹ ਸਬਦ ਹਲਕਾ ਖੇਮਕਰਨ ਦੇ ਆਗੂ ਪੀਪਲਜ਼ ਪਾਰਟੀ ਆਫ ਪੰਜ਼ਾਬ ਦੇ ਇੰਚਾਰਜ ਸਰਵਣ ਸਿੰਘ ਧੁੰਨ ਨੇ ਲਾਜਪਤ ਰਾਏ ਲਾਲੀ ਆੜਤੀ ਦੇ ਦਿਹਾਂਤ ‘ਤੇ ਉਨਾਂ ਦੇ ਗ੍ਰਹਿ ਵਿਖੇ ਕਹੇ।ਸ੍ਰ. ਧੁੰਨ ਬੀਤੇ ਦਿਨੀ ਚਲਾਣਾ ਕਰ ਗਏ ਆੜਤੀ ਲਾਜਪੱਤ ਰਾਏ ਦੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ ।ਇਸ ਮੋਕੇ ਅਮਨ ਸ਼ਰਮਾ ਚੇਅਰਮੈਨ ਹਿਊਮਨ ਰਾਈਟ ਮੰਚ ਪੰਜ਼ਾਬ, ਦਿਨੇਸ ਕੁਮਾਰ ਭਾਲਾ, ਸੌਰਵ ਸਰਮਾ, ਪਿਆਰਾ ਲਾਲ ਆਦਿ ਹਾਜਰ ਸਨ

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply