Sunday, April 12, 2026

ਸਾਬਕਾ ਅਕਾਲੀ ਸਰਪੰਚ ਸ਼੍ਰੀ ਹਮੀਦ ਖਾਂ ਦਾ ਦਿਹਾਂਤ

ਸੰਦੌੜ, 10 ਨਵੰਬਰ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਢੱਡੇਆੜੀ ਦੇ ਸਾਬਕਾ ਅਕਾਲੀ ਸਰਪੰਚ ਸ਼੍ਰੀ ਹਮੀਦ ਖਾਂ (90) ਦਾ ਦਿਹਾਂਤ ਹੋ ਗਿਆ।ਮ੍ਰਿਤਕ ਹਮੀਦ ਖਾਂ ਦੀ ਰਸਮ-ਏ-ਕੁੱਲ 11 ਨਵੰਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਆਯੋਜਿਤ ਹੋਵੇਗੀ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply