Tuesday, June 16, 2026

ਗੁਰੂ ਗੋਬਿੰਦ ਸਿੰਘ ਨਗਰ ‘ਚ ਭਰੇ ਪੈਨਸ਼ਨ ਦੇ ਫਾਰਮ

PPN0712201510

ਅੰਮ੍ਰਿਤਸਰ, 7 ਦਸੰਬਰ (ਜਗਦੀਪ ਸਿੰਘ ਸੱਗੂ)-ਹਲਕਾ ਉਤਰੀ ਅਧੀਨ ਆਉਂਦੇ ਵਾਰਡ ਨੰਬਰ 9 ਦੇ ਇਲਾਕੇ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਕੇਬਿਨੇਟ ਮੰਤਰੀ ਅਨਿਲ ਜੋਸ਼ੀ ਦੇ ਹੁਕਮਾ ਸਦਕਾ ਨਵੀਆਂ ਪੈਨਸ਼ਨਾ ਦਾ ਕੈੰਪ ਭਾਜਪਾ ਵਰਕਰ ਪੱਪੂ ਮਹਾਜਨ ਦੀ ਅਗੁਵਾਈ ਹੇਠ ਲਗਾਇਆ ਗਿਆ।ਪੱਪੂ ਮਹਾਜਨ ਨੇ ਪੈਨਸ਼ਨ ਧਾਰਕਾਂ ਨੂੰ ਨਵੀਆਂ ਪੈਨਸ਼ਨਾ ਬਾਰੇ ਜਾਣਕਾਰੀ ਦਿਤੀ। ਕੈੰਪ ਵਿਚ ਬੁਢਾਪਾ, ਵਿਧਵਾ, ਅੰਗਹੀਣ ਤੇ ਆਸ਼ਰਿਤ ਬੱਚਿਆਂ ਲਈ ਪੈਨਸ਼ਨਾ ਦੇ ਫਾਰਮ ਭਰੇ ਗਏ।ਇਸ ਮੋਕੇ ਅਨਿਲ ਕੁਮਾਰ, ਜਸਬੀਰ ਸਿੰਘ ਬਾਠ, ਅਸ਼ਵਨੀ ਸੋਈ, ਸੁਮਿਤ, ਨਰਿੰਦਰ ਸਿੰਘ, ਰਜਿੰਦਰ ਸ਼ਰਮਾ, ਰਮੇਸ਼ ਸ਼ਰਮਾ, ਲੱਕੀ ਆਦਿ ਮੋਜੂਦ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply