Wednesday, October 7, 2026

ਜਸਵੰਤ ਸਿੰਘ ਦੁੱਬਲੀ ਬਣੇ ਏ.ਆਈ.ਏ.ਸੀ.ਐਮ ਦੇ ਪੱਟੀ ਬਲਾਕ ਪ੍ਰਧਾਨ

PPN2403201603

ਪੱਟੀ, 24 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) -ਆਲ ਇੰਡੀਆ ਐਂਟੀ ਕਰੱਪਸਨ ਮੋਰਚਾ ਵੱਲੋ ਜਸਵੰਤ ਸਿੰਘ ਦੁੱਬਲੀ ਨੂੰ ਪੱਟੀ ਬਲਾਕ ਪ੍ਰਧਾਨ ਬਣਾਇਆ ਗਿਆ।ਜਿਸ ਮੋਕੇ ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਜਸਵੰਤ ਸਿੰਘ ਦੁੱਬਲੀ ਨੇ ਕਿਹਾ ਕਿ ਰਾਸਟਰੀ ਪ੍ਰਧਾਨ ਮਹੰਤ ਰਮੇਸਾ ਨੰਦ ਸਰਸਵਤੀ ਪੰਜਾਬ ਪ੍ਰਧਾਨ ਅਜੇ ਕੁਮਾਰ ਚੀਨੂੰ, ਮੁੱਖ ਸਲਾਹਕਾਰ ਪੰਜਾਬ ਪ੍ਰਮਿੰਦਰ ਸਿੰਘ ਹੀਰਾ ਦੇ ਨਿਰਦੇਸ਼ਾਂ ਹੇਠ ਹਾਈ ਕਮਾਡ ਵੱਲੋ ਜੋ ਜਿੰਮੇਵਾਰੀ ਬਲਾਕ ਪ੍ਰਧਾਨ ਦੀ ਦਿੱਤੀ ਗਈ ਹੈ।ਉਸ ਨੂੰ ਉਹ ਤਨਦਹੀ ਨਾਲ ਨਿਭਾਵੇਗਾ ਤੇ ਆਮ ਲੋਕਾਂ ਨੂੰ ਮੋਰਚੇ ਦੇ ਸਹਿਯੋਗ ਨਾਲ ਇਨਸਾਫ ਦਿਵਾਉਗਾ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply