Thursday, August 13, 2026

ਜਥੇਦਾਰ ਭਾਟੀਆ ਨੇ ਸ਼ਗੀਨ ਸਕੀਮ ਦਾ ਚੈਕ ਵੰਡੇ

PPN1804201614ਪੱਟੀ, 18 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਨੇ ਪਿੰਡ ਬੱਠੇ ਭੈਣੀ ਵਿਖੇ ਸ਼ਗਨ ਸਕੀਮ ਦਾ ਚੈਕ ਵੰਡੇ।ਉਹਨਾਂ ਦੱਸਿਆ ਕਿ ਬੱਠੇਭੈਣੀ ਦੇ ਜੀਵਨ ਸਿੰਘ ਨੂੰ ਉਸ ਦੀ ਲੜਕੀ ਦੇ ਵਿਆਹ ਲਈ 15 ਹਜਾਰ ਦਾ ਚੈਕ ਸਰਕਾਰ ਦੁਆਰਾ ਚੱਲ ਰਹੀ ਸ਼ਗਨ ਸਕੀਮ ਤਹਿਤ ਦਿੱਤਾ ਗਿਆ ਹੈ।ਇਸ ਮੌਕੇ ਤੇ ਸਰਪੰਚ ਸੁਖਜਿੰਦਰ ਸਿੰਘ ਸੁਖ ਮੋਨੁੰ, ਰਜਿੰਦਰ ਸਿੰਘ ਕੇ.ਪੀ, ਅਮਰਜੀਤ ਸਿੰਘ ਐਚ.ਕੇ, ਵਿਜੇ ਸਭਰਵਾਲ, ਗੁਰਪ੍ਰੀਤ ਸਿੰਘ, ਪ੍ਰਤਾਪ ਸਿੰਘ ਸਰਪੰਚ, ਲਖਵਿੰਦਰ ਸਿੰਘ ਸ਼ਾਹ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply