Thursday, March 19, 2026

ਸਿਆਸੀ ਸਲਾਹਕਾਰ ਮਜੀਠੀਆ ਤਲਬੀਰ ਸਿੰਘ ਗਿੱਲ ਨੇ ਮੇਜਰ ਸਿੰਘ ਸਹੋਤਾ ਦਾ ਮੂੰਹ ਮਿੱਠਾ ਕਰਵਾਇਆ

PPN1905201610

ਚੌਂਕ ਮਹਿਤਾ, 20 ਮਈ (ਜੋਗਿੰਦਰ ਸਿੰਘ ਮਾਣਾ)- ਜਿਲਾ ਅੰਮ੍ਰਿਤਸਰ ਦਿਹਾਤੀ ਐਸ. ਸੀ ਵਿੰਗ ਸਰਕਲ ਮੱਤੇਵਾਲ ਤੋ ਪ੍ਰਧਾਨ ਨਿਯੁੱਕਤ ਹੋਏ ਮੇਜਰ ਸਿੰਘ ਸਹੋਤਾ ਦਾ ਮੂੰਹ ਮਿੱਠਾ ਕਰਵਾਉਦੇਂ ਹੋਏ ਸਿਆਸੀ ਸਲਾਹਕਾਰ ਮਜੀਠੀਆ ਤਲਬੀਰ ਸਿੰਘ ਗਿੱਲ, ਨਾਲ ਹਨ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ।ਜਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਰਹਿਮੁਨਾਈ ਹੇਠ ਜਥੇਦਾਰ ਤਰਸੇਮ ਸਿੰਘ ਸਿਆਲਕਾ ਵੱਲੋਂ ਸਰਪੰਚ ਮੇਜਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply