
ਚੌਂਕ ਮਹਿਤਾ, 13 ਜੂਨ (ਜੋਗਿੰਦਰ ਸਿੰਘ ਮਾਣਾ) – ਕਸਬਾ ਚੌਂਕ ਮਹਿਤਾ ਜਲੰਧਰ ਰੋਡ ‘ਤੇ ਸਥਿਤ ਪਾਲ ਸਰਵਿਸ ਸਟੇਸ਼ਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀਆਂ ਛਬੀਲ਼ ਲਾਈ ਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।ਇਸ ਮੋਕੇ ਸੇਵਾ ਕਰਦੇ ਹੋਏ ਗੋਪਾਲ ਸਿੰਘ ਪੂਰਬਾ, ਭੁਪਿੰਦਰ ਸਿੰਘ ਡੀਲੈਕਸ, ਹਰਗੋਪਾਲ ਰੰਧਾਵਾ, ਗੁਰਪ੍ਰੀਤ ਸਿੰਘ ਬਾਬਾ, ਮਨਪ੍ਰੀਤ ਸਿੰਘ ਪੂਰਬਾ, ਸੁਖਰਾਜ ਬੁਤਾਲਾ, ਗੁਰਸੇਵਕ ਪੂਰਬਾ, ਪਰਮਵੀਰ ਟਿਮਾ, ਰਾਜਬੀਰ, ਜਸਪ੍ਰੀਤ ਪੂਰਬਾ, ਗੁਰਮੁੱਖ ਸਿੰਘ ਬੁੱਟਰ, ਹਰਜੋਤ, ਚਿੰਦਰ ਆਦਿ ਨੇ ਸੰਤਾਂ ਨੂੰ ਛਬੀਲ ਅਤੇ ਲੰਗਰ ਵਰਤਾਉਣ ਦੀ ਸੇਵਾ ਕੀਤੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media