Tuesday, March 31, 2026

ਕਾਂਗਰਸ ਮਾਨਵ ਅਧਿਕਾਰ ਵਿਭਾਗ ਦੇ ਜਿਲ੍ਹਾ ਚੇਅਰਮੈਨ ਤਾਹਿਰ ਸ਼ਾਹ ਤੇ ਬਾਬਾ ਸਲੀਮ ਸ਼ਾਹ ਸਨਮਾਨਿਤ

ppn0210201607

ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਥਾਬਕ ਝਬਾਲ ਰੋਡ ਸਥਿਤ ਖਿਆਰਦੀ ਪਿੰਡ ਵਿਖੇ ਕਰਵਾਏ ਗਏ ਮਹਾਂਮਾਈ ਦੇ ਜਾਗਰਣ ਵਿਚ ਹਾਜਰੀਆਂ ਭਰਨ ਪਹੁੰਚੇ ਮਾਨਵ ਅਧਿਕਾਰ ਵਿਭਾਗ ਕਾਂਗਰਸ ਆਈ ਦੇ ਜਿਲ੍ਹਾ ਚੇਅਰਮੈਨ ਤਾਹਿਰ ਸ਼ਾਹ ਅਤੇ ਬਾਬਾ ਸਲੀਮ ਸ਼ਾਹ ਨੂੰ ਸਨਮਾਨਿਤ ਕਰਦੇ ਹੋਏ ਲਵ, ਲਾਡਾ, ਸ਼ੱਬਾ ਨਾਲ ਹਨ ਗੋਪੀ, ਮੰਟੂ, ਕਰਨ, ਸਿਕੰਦਰ, ਰਿੰਕੂ, ਰਾਜਾ ਅਤੇ ਹੋਰ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply