Friday, September 25, 2026

ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਵਿਅਕਤੀ ਲਾਪਤਾ

ppn0910201625ਚੌਂਕ ਮਹਿਤਾ, 8 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਇਥੋਂ ਨੇੜਲੇ ਪਿੰਡ ਖੈੜਾ ਥਾਣੇਵਾਲ ਦੇ ਸਰਪੰਚ ਸੂਰਤਾ ਸਿੰਘ ਦੀ ਜਾਣਕਾਰੀ ਮੁਤਾਬਿਕ ਦਿਮਾਗੀ ਤੌਰ ਤੇ ਪ੍ਰੇਸ਼ਾਨ ਵਿਅਕਤੀ ਕੁਲਵੰਤ ਸਿੰਘ ਕੱਤੂ (42) ਸਾਲ ਜੋ ਕਿ 2 ਅਕਤੂਬਰ ਨੂੰ ਬਿਨਾਂ ਦੱਸੇ ਘਰੋਂ ਚਲਾ ਗਿਆ ਸੀ, ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਚਲਿਆ ਹੈ। ਸਰਪੰਚ ਸੂਰਤਾ ਸਿੰਘ ਨੇ ਦੱਸਿਆ ਲੱਭਦਿਆਂ ਲੁਭਾਉਂਦਿਆਂ ਕੁਲਵੰਤ ਸਿੰਘ ਦਾ ਸਾਈਕਲ ਅਤੇ ਕੱਪੜੇ ਗੁ: ਚਿੱਟੇ ਸ਼ੇਰ ਦਰਿਆ ਬਿਆਸ ਨੇੜਿਉਂ ਮਿਲੇ ਹਨ।ਉਹਨਾਂ ਦੱਸਿਆ ਕੇ ਪੁਲਿਸ ਵੀ ਉਪਰੋਕਤ ਵਿਅਕਤੀ ਦੀ ਭਾਲ ਵਿਚ ਜੁੱਟੀ ਹੋਈ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply