Thursday, August 13, 2026

ਵੇਦ ਪ੍ਰਵਾਨਾ ਬਣੇ ਫਾਜ਼ਿਲਕਾ ਭਾਜਪਾ ਦੇ ਐਸ.ਸੀ ਵਿੰਗ ਦੇ ਪ੍ਰਧਾਨ

ppn0910201611

ਫਾਜ਼ਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਭਾਰਤੀ ਜਨਤਾ ਪਾਰਟੀ ਦੇ ਨਵੇਂ ਨਿਯੁਕਤ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਚਿਨ ਜਾਜੋਰੀਆ ਨੇ ਨਗਰ ਮੋਰਚਾ ਦੇ ਅਹੁੱੇਦਦਾਰਾਂ ਦੀ ਨਿਯੁਕਤੀ ਕਰਦੇ ਹੋਏ ਵੇਦ ਪ੍ਰਵਾਨਾ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ। ਪ੍ਰੋਗਰਾਮ ਦੌਰਾਨ ਬਹਾਦੁਰ ਬਾਗੜੀ ਅਤੇ ਰਵੀ ਕੁਮਾਰ ਨੂੰ ਬਲਾਕ ਮਹਾਮੰਤਰੀ ਨਿਯੁਕਤ ਕੀਤਾ ਹੈ। ਇਸ ਮੌਕੇ ਰਿੰਕੂ, ਸੰਦੀਪ, ਰਕੇਸ਼, ਸੰਨੀ, ਕ੍ਰਿਸ਼ਨ ਲਾਲ, ਸੁਭਾਸ਼ ਚੰਦਰ, ਫਤਿਹਚੰਦ, ਸੁਨੀਲ ਕੁਮਾਰ, ਪ੍ਰਵੀਨ ਕੁਮਾਰ, ਵਿਨੈ ਕੁਮਾਰ, ਕਸ਼ਮੀਰੀ ਲਾਲ, ਬੀਰੂ, ਵਿੱਕੀ, ਕ੍ਰਿਸ਼ਨ ਲਾਲ, ਵਿਕ੍ਰਮ, ਬੱਬਲੂ, ਬਾਬੂ, ਰਾਧੇ, ਸੰਨੀ, ਓਮ ਪ੍ਰਕਾਸ਼, ਮਦਨ ਲਾਲ, ਨਰੇਸ਼ ਅਤੇ ਹੋਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply