Friday, August 14, 2026

ਗੋਆ ਵਿਚ ਖੇਡਿਆ ਗਿਆ ਬਰਿਕਸ ਅੰਡਰ-17 ਫੁਟਬਾਲ ਮੈਚ

ਨਵੀਂ ਦਿੱਲੀ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੱਲ ਰਾਤ ਗੋਆ ਵਿਚ ਖੇਡੇ ਗਏ ਬਰਿਕਸ ਅੰਡਰ 17 ਫੁਟਬਾਲ ਟੂਰਨਾਮੈਂਟ ਦੇ ਮੈਚ ਵਿਚ ਬ੍ਰਾਜ਼ੀਲ ਨੇ ਭਾਰਤ ਨੂੰ 3-1ਨਾਲ ਹਰਾਇਆ।ਬ੍ਰਾਜ਼ੀਲ ਦੇ ਬ੍ਰੇਨਰ ਡਾ ਕੋਸਟਾ ਨੇ ਦੂਜੇ ਮਿੰਟ ਵਿਚ ਆਪਣੇ ਦੇਸ਼ ਲਈ ਪਹਿਲਾ ਗੋਲ ਕੀਤਾ । ਭਾਰਤ ਦੇ ਕੋਮਲ ਥਾਤਲ ਨੇ 19 ਵੇਂ ਮਿੰਟ ਵਿਚ ਗੋਲ ਕਰਕੇ ਬ੍ਰਾਜ਼ੀਲ ਦੀ ਬਰਾਬਰੀ ਕਰ ਲਈ । ਬ੍ਰਾਜ਼ੀਲ ਦੇ ਮਾਰਕੋਸ ਸੈਂਟੋੋਸ ਨੇ 30 ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ।ਮੈਚ ਦੇ 82 ਵੇਂ ਮਿੰਟ ਵਿਚ ਬ੍ਰਾਜ਼ੀਲ ਦੇ ਵਿਨਿਸਿਯਸ ਡੀ ਓਲੀੇਵਇਏਰਾ ਨੇ ਤੀਜਾ ਗੋਲ ਕੀਤਾ ਅਤੇ ਮੈਚ ਨੂੰ ਬ੍ਰਾਜ਼ੀਲ ਨੇ 3-1 ਨਾਲ  ਜਿੱਤ ਲਿਆ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply