Sunday, March 15, 2026

ਛੋਟੇਪੁਰ ਨੇ ਜੰਡਿਆਲਾ ਵਿੱਚ ਆਪਣਾ ਪੰਜਾਬ ਪਾਰਟੀ ਦੇ ਦਫ਼ਤਰ ਦਾ ਕੀਤਾ ਉਦਘਾਟਨ

ppn2310201615

ਜੰਡਿਆਲਾ ਗੁਰੂ, 23 ਅਕਤੂਬਰ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੂ ਦੇ ਇਲਾਕੇ ਵੈਰੋਵਾਲ ਰੋਡ ਖੂਹ ਗੁਰੂ ਅਰਜਨ ਦੇਵ ਮੋਹੱਲ੍ਹਾ ਵਿੱਚ ‘ਆਪਣਾ ਪੰਜਾਬ ਪਾਰਟੀ’ ਦੇ ਦਫ਼ਤਰ ਦਾ ਉਦਘਾਟਨ ਸੁੱਚਾ ਸਿੰਘ ਛੋਟੇਪੁਰ ਨੇ ਰਿਬਨ ਕੱਟ ਕੇ ਕੀਤਾ।ਇਸ ਮੌਕੇ ਉਨਾਂਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਤਰਸਯੋਗ ਹੋ ਗਏ ਹਨ।ਜਿਸ ਦੀ ਜਿੰਮੇਵਾਰ ਅਕਾਲੀ ਭਾਜਪਾ ਅਤੇ ਕਾਂਗਰਸ ਹਨ।ਂ ਜਿੰਨਾਂ ਨੇ ਪੰਜਾਬ ਦੀ ਜਨਤਾ ਨੂੰ ਦੋਹੀਂ ਹੱਥੀਂ ਲੁੱਟਿਆ ਹੈ।ਸੋ ਅੱਜ ਪੰਜਾਬ ਵਿੱਚ ਬਦਲ ਦੀ ਲੋੜ ਹੈ।ਇਸ ਲਈ ਕਿ ਪੰਜਾਬ ਦੀ ਜਨਤਾ ਨੂੰ ਉਨਾਂ ਦਾ ਹੱਕ ਮਿਲ ਸਕੇ।ਇਸ ਮੌਕੇ ਦਲੀਪ ਸਿੰਘ ਏਕਲਗੱਡਾ, ਗੁਰਿੰਦਰ ਸਿੰਘ ਬਾਜਵਾ, ਅਵਤਾਰ ਸਿੰਘ, ਰਾਜਬੀਰ ਸਿੰਘ ਪੱਖੋਕੇ, ਤਰਸੇਮ ਸੈਣੀ, ਸਰਬਜੀਤ ਸਿੰਘ, ਨਰਿੰਦਰ ਵਾਲਿਆ, ਅੰਮੁ, ਸਤਨਾਮ ਸਿੰਘ ਕਲਸੀ ਅਤੇ ਹੋਰ ਵੀ ਹਾਜਿਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply