Friday, July 17, 2026

ਪੰਜਾਬੀ ਸੂਬੇ 50ਵੀਂ ਵਰੇਗੰਢ ਸਮਾਗਮ ਵਿੱਚ ਪਿੰਡ ਉਦੋਨੰਗਲ ਤੋ ਬੱਸਾਂ ਦੇ ਭਾਰੀ ਕਾਫਲੇ ਨਾਲ ਪੁੱਜੇ ਗੁਰਮੁੱਖ ਸਿੰਘ ਸਾਹਬਾ

ppn0411201614ਚੌਂਕ ਮਹਿਤਾ, 4 ਨਵੰਬਰ (ਜੋਗਿੰਦਰ ਸਿੰਘ ਮਾਣਾ) – ਅਕਾਲੀ ਆਗੂ ਗੁਰਮੁੱਖ ਸਿੰਘ ਸਾਹਬਾ ਡਾਇਰੈਕਟਰ ਮਾਰਕੀਟ ਕਮੇਟੀ ਮਹਿਤਾ ਜੋ ਕਿ ਹਮੇਸ਼ਾਂ ਪਾਰਟੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ।ਬੀਤੇ ਦਿਨ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ ਮਨਾਈ ਗਈ 50ਵੀਂ ਵਰੇਗੰਢ ਮੌਕੇ ਮਨਾਏ ਸਮਾਗਮ ਦੌਰਾਨ ਪਿੰਡ ਉਦੋਨੰਗਲ ਤੋ ਬੱਸਾਂ ਦਾ ਭਾਰੀ ਕਾਫਲਾ ਲੈ ਕੇ ਪੁੱਜੇ।ਇਸ ਮੌਕੇ ਇਹਨਾਂ ਨਾਲ ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਚੇਅਰਮੈਨ ਜਗਦੇਵ ਸਿੰਘ ਰੰਧਾਵਾ, ਗਿਆਨੀ ਸੁਰਜੀਤ ਸਿੰਘ, ਰਣਜੀਤ ਸਿੰਘ ਰਾਣਾ, ਤਰਲੋਕ ਸਿੰਘ, ਸਤਨਾਮ ਸਿੰਘ ਆਦਿ ਮੈਂਬਰ ਸਮਾਗਮ ਜਾਂਦੇ ਸਮੇ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply