Wednesday, September 2, 2026

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਵਿੱਚ ਲਗਾਈ ਛਬੀਲ

PPN310513

ਫਾਜਿਲਕਾ, 31 ਮਈ (ਵਿਨੀਤ ਅਰੋੜਾ)-  ਸਥਾਨਕ ਹੋਟਲਾਂ ਬਾਜ਼ਾਰ ਇੰਦਰਾ ਮਾਰਕੇਟ  ਦੇ ਸਮੂਹ ਦੁਕਾਨਦਾਰਾਂ  ਦੇ ਸਹਿਯੋਗ ਨਾਲ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ।ਜਾਣਕਾਰੀ ਦਿੰਦੇ ਦੁਕਾਨਦਾਰ ਬੱਬੀ ਥੇਹ ਕਲੰਦਰ ਨੇ ਦੱਸਿਆ ਕਿ ਦੁਕਾਨਦਾਰਾਂ ਵੱਲੋਂ ਹਰ ਸਾਲ ਸ਼੍ਰੀ ਗੁਰੂ ਅਰਜੁਨ ਦੇਵ  ਜੀ  ਦੇ ਸ਼ਹੀਦੀ ਦਿਵਸ ਮੌਕੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਜਾਂਦੀ ਹੈ ਇਸ  ਦੇ ਤਹਿਤ ਅੱਜ ਛਬੀਲ ਲਗਾਈ ਗਈ ਹੈ ।ਛਬੀਲ ਤੋਂ ਪਹਿਲਾਂ ਸਮੂਹ ਦੁਕਾਨਦਾਰਾਂ ਵੱਲੋਂ ਇਲਾਕੇ ਦੀ ਸੁਖ ਲਈ ਅਰਦਾਸ ਕੀਤੀ ਗਈ ।ਇਸ ਪ੍ਰਬੰਧਨ ਨੂੰ ਕਾਮਯਾਬ ਕਰਣ ਲਈ ਰਜਨੀਸ਼ ਗਰੋਵਰਪੁਰਸ਼ੋੱਤਮ ਮੁੰਜਾਲਲਵਲੀ ਦੁਆ,  ਚੰਦਰ ਸਚਦੇਵਾ,  ਸੰਜੀਵ ਅੱਗਰਵਾਲ,  ਸ਼ਾਮ ਲਾਲ ਧੂੜੀਆ, ਗੁਲਜਾਰੀ ਲਾਲ ਗੁੰਬਰ  ਦੇ ਇਲਾਵਾ ਕਈ ਹੋਰ ਸ਼ਾਮਿਲ ਸਨ ।

Check Also

ਖੇਡਾਂ ਵਤਨ ਪੰਜਾਬ ਦੀਆਂ-2026 ਸੀਜ਼ਨ-4 ਲਈ ਕਿਊ.ਆਰ ਕੋਡ ਰਾਹੀਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ …

Leave a Reply