Sunday, August 23, 2026

ਫਿਜੀਓਥਰੈਪੀ ਭਵਨ ਦਾ ਕੀਤਾ ਉਦਘਾਟਨ

ppn2911201612

ਫਾਜ਼ਿਲਕਾ, 29 ਨਵੰਬਰ (ਵਿਨੀਤ ਅਰੋੜਾ)- ਸਥਾਨਕ ਸਿੱਧ ਸ਼੍ਰੀ ਹਨੂੰਮਾਨ ਮੰਦਰ ਦੇ ਨੇੜੇ ਸ਼੍ਰੀ ਸੇਵਕ ਸਭਾ ਫਾਜ਼ਿਲਕਾ ਵੱਲੋਂ ਚਲਾਏ ਜਾ ਰਹੇ ਫਿਜੀਓ ਥਰੈਪੀ ਸੈਂਟਰ ਦੇ ਨਵੇਂ ਭਵਨ ਦਾ ਉਦਘਾਟਨ ਅੱਜ ਹਵਨ ਯੱਗ ਨਾਲ ਕੀਤਾ ਗਿਆ। ਇਸ ਮੌਕੇ ਸੰਸਕ੍ਰਿਤ ਦੇ ਵਿਦਵਾਨ ਪੰਡਤ ਰਾਮ ਸਵਰੂਪ ਸ਼ਾਸਤਰੀ ਨੇ ਮੰਤਰਾਂ ਦੇ ਨਾਲ ਹਵਨ ਯੱਗ ਕੀਤਾ। ਇਸ ਮੌਕੇ ਸਭਾ ਦੇ ਪ੍ਰਧਾਨ ਮਦਨ ਮੋਹਨ ਕਾਲੜਾ ਅਤੇ ਹੋਰ ਅਹੁੱਦੇਦਾਰ ਕਮਲ ਕਿਸ਼ੋਰ ਗਰੋਵਰ, ਮਦਨ ਲਾਲ ਗਾਂਧੀ, ਚਾਂਦ ਗੁਪਤਾ, ਲੀਲਾਧਰ ਸ਼ਰਮਾ, ਸ਼ਿਵ ਨਰਾਇਣ ਮੱਕੜ, ਹਰੀ ਕ੍ਰਿਸ਼ਨ ਭਾਟੀਆ, ਡਾ. ਮਨੋਹਰ ਲਾਲ ਉਨ੍ਹਾਂ ਦੇ ਨਾਲ ਇੰਦਰ ਮੋਹਨ ਬੀਰਾ ਕੁੱਕੜ, ਤਿਲਕ ਰਾਜ ਜਾਂਗਿੜ, ਐਡਵੋਕੇਟ ਮਨੀਸ਼ ਸ਼ਰਮਾ, ਸੁਭਾਸ਼ ਚੰਦ ਨੇ ਹਵਨ ਵਿਚ ਆਹੁਤੀਆਂ ਪਾਈਆਂ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply