Wednesday, September 9, 2026

ਜੋਤੀ ਕਿਡ ਕੇਅਰ ਵਿੱਚ ਸਮਰ ਕੈਂਪ ਵਿੱਚ ਬੱਚਿਆਂ ਨੇ ਲਿਆ ਸਵੀਮਿੰਗ ਦਾ ਆਨੰਦ

 PPN040601
ਫਾਜਿਲਕਾ, 4 ਜੂਨ (ਵਿਨੀਤ ਅਰੋੜਾ) –  ਸਥਾਨਕ ਜੋਤੀ ਕਿਡ ਕੇਅਰ ਹੋਮ ਪਲੇ ਵੇ ਸਕੂਲ ਵਿੱਚ ਚੱਲ ਰਹੇ ਸਮਰ ਕੈਂਪ ਵਿੱਚ ਤੀਸਰੇ ਦਿਨ ਬੱਚਿਆਂ ਨੇ ਸਵੀਮਿੰਗ ਦਾ ਆਨੰਦ ਲਿਆ । ਜਾਣਕਾਰੀ ਦਿੰਦੇ ਸਕੂਲ  ਦੇ ਪ੍ਰਿਸੀਪਲ ਰਿੰਪੂ ਖੁਰਾਨਾ  ਨੇ ਦੱਸਿਆ ਕਿ ਬੱਚਿਆਂ ਨੂੰ ਵੱਖ ਵੱਖ ਤਰਾਂ ਦੀ ਵਾਟਰ ਗੇਮਸ ਕਰਵਾਈ ਗਈ ।ਬੱਚਿਆਂ ਨੇ ਖੂਬ ਮਸਤੀ ਧਮਾਲ ਕੀਤਾ ।ਸਮਰ ਕੈਂਪ ਵਿੱਚ ਡਾਂਸ ਕਲਾਸ ਅਤੇ ਪੇਂਟਿਗ ਅਤੇ ਮਿਊਜਿਕ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ ।ਇੱਥੇ ਬੱਚੇ ਆਪਣੀ ਆਪਣੀ ਪ੍ਰਤੀਭਾ ਨਿਖਾਰ ਸੱਕਦੇ ਹੈ ।ਪ੍ਰਿੰਸੀਪਲ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਸਮੇਂ ਸਮੇਂ ਤੇ ਅਜਿਹੇ ਸਮਰ ਕੈਂਪ ਦਾ ਪ੍ਰਬੰਧ ਕੀਤਾ ਜਾਵੇਗਾ ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply