Tuesday, November 24, 2026

ਬਿਨ੍ਹਾਂ ਆਧਾਰ ਕਾਰਡ ਲਏ ਸੈਨਾ ਦੀ ਵਰਦੀ ਵੇਚਣ `ਤੇ ਰੋਕ- ਡਿਪਟੀ ਕਮਿਸ਼ਨਰ

ppn0901201728ਪਠਾਨਕੋਟ, 9 ਜਨਵਰੀ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਮੈਜਿਸਟਰੇਟ ਅਮਿਤ ਕੁਮਾਰ ਨੇ ਇੱਕ ਹੁਕਮ ਰਾਹੀਂ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਸੈਨਾਂ ਦੀਆਂ ਵਰਦੀਆਂ ਬਿਨ੍ਹਾਂ ਅਧਾਰ ਕਾਰਡ ਲਏ ਵੇਚਣ ਅਤੇ ਬਿਨ੍ਹਾਂ ਕਾਗਜਾਤ ਦਿੱਤੇ ਸੈੈਨਾਂ ਦੀ ਵਰਦੀਆਂ ਖਰੀਦਣ `ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾ ਦਿੱਤੀ ਹੈ।ਇਸ ਤੋਂ ਇਲਾਵਾ ਆਰਮੀ ਦੀਆਂ ਗੱਡੀਆਂ ਨਾਲ ਮਿਲਦਾ ਜੁਲਦਾ ਰੰਗ ਆਪਣੀਆਂ ਗੱਡੀਆਂ `ਤੇ ਕਰਵਾਉਂਣ ਉਪਰ ਵੀ ਪੂਰਨ ਰੂਪ ਵਿੱਚ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply