ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ) – ਵਿਧਾਨਸਭਾ ਹਲਕਾ ਫਾਜ਼ਿਲਕਾ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਲਾਧੂਕਾ ਵਿਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ।
ਇਸਸ ਮੌਕੇ ਉਨ੍ਹਾਂ ਵਰਕਰਾਂ ਨਾਲ ਮੀਟਿੰਗ ਵੀ ਕੀਤੀ। ਜਿਸ ਵਿਚ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਹਾਜ਼ਰ ਸਨ। ਇਸ ਮੌਕੇ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਵਿਨੋਦ ਬਜਾਜ, ਵਾਈ ਚੇਅਰਮੈਨ ਤੇਜਵੰਤ ਸਿੰਘ ਟੀਟਾ, ਸਰਪੰਚ ਜਗਜੀਤ ਸਿੰਘ, ਬਿੱਟੂ ਕਾਠਪਾਲ, ਤਰਸੇਮ ਜੁਲਾਹਾ, ਭਗਵਾਨ ਦਾਸ, ਸੁਖਦੇਵ ਸਿੰਘ, ਮਨੋਹਰ ਲਾਲ ਸਰਪੰਚ ਨੂਰਸਮੰਦ ਤੋਂ ਇਲਾਵਾ ਲਾਧੂਕਾ ਤੋਂ ਤਿਲਕ ਰਾਜ, ਬੱਬੂ ਰਾਮ ਸਰਪੰਚ ਬਸਤੀ ਚੰਡੀਗੜ੍ਹ, ਸੋਨੂੰ ਚਾਵਲਾ, ਚੰਦਨ ਜੁਲਾਹਾ, ਸੋਨੂੰ ਬਜਾਜ, ਸ਼ੰਪੀ ਬਜਾਜ, ਕਾਲਾ ਬਜਾਜ, ਸੁਭਾਸ਼ ਸਿਡਾਨਾ, ਸਤਪਾਲ ਤਿੰੰਨ੍ਹਾਂ, ਸੁਖਵਿੰਦਰ ਸਿੰਘ, ਸ਼ਿਵ ਰਤਨ ਅਸੀਜਾ, ਮਦਨ ਲਾਲ ਤਿੰੰਨ੍ਹਾਂ, ਰਾਜ ਵਧਵਾ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media