Saturday, March 21, 2026

ਪਿੰਡ ਚੱਕ ਬਾਂਹਬਾ ਵਿਖੇ ਮਾੜੀਮੇਘਾ ਦੀ ਪ੍ਰੇਰਣਾ ਸਦਕਾ 92 ਪਰਿਵਾਰ ਕਾਂਗਰਸ `ਚ ਸ਼ਾਮਲ

ਭਿਝੀਵਿੰਡ/ਖਾਲੜਾ/ਬੀੜ ਸਾਹਿਬ, 27 ਜਨਵਰੀ (ਕੰਬੋਕੇ, ਭਾਟੀਆ, ਬਖਤਾਵਰ)- ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਸਰਵਨ ਸਿੰਘ ਧੁੰਨ, ਕਿਰਨਜੀਤ ਸਿੰਘ ਮਿੱਠਾ, ਸਰਪੰਚ ਸਿਮਰਜੀਤ ਸਿੰਘ ਭੈਣੀ ਦੀ ਪ੍ਰੇਰਣਾ ਸਦਕਾ ਪਿੰਡ ਚੱਕ ਬਾਂਹਬਾ ਦੇ 60 ਤੇ ਪਿੰਡ ਬੇਗੇਪੁਰ ਦੇ 32 ਪਰਿਵਾਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸਾਮਲ ਹੋ ਗਏ।

PPN2701201713

ਕਾਂਗਰਸ ਵਿਚ ਸ਼ਾਮਲ ਹੋਏ ਕਸ਼ਮੀਰ ਸਿੰਘ ਨਿਧੀਰ ਵਾਂ, ਰਛਪਾਲ ਸਿੰਘ ਲਾਲੀ ਵਾਂ, ਗੁਰਬੀਰ ਸਿੰਘ ਮਾੜੀਮੇਘਾ, ਨੰਬਰਦਾਰ ਗੁਰਮੇਜ ਸਿੰਘ, ਰਿੰਕੂ ਬਾਈ, ਰਣਜੋਧ ਸਿੰਘ, ਸੁਖਜਿੰਦਰ ਬਾਈ, ਕੱਥਾ ਸਿੰਘ, ਅੰਗਰੇਜ ਸਿੰਘ, ਰਾਜ ਸਿੰਘ ਮੈਂਬਰ, ਸੁਖਦੇਵ ਸਿੰਘ ਘੁੱਲਾ, ਸੁਖਬੀਰ ਸਿੰਘ ਪ੍ਰਧਾਨ, ਵਿਰਸਾ ਸਿੰਘ ਮਿਸਤਰੀ, ਅਮਰਾਊ ਸਿੰਘ ਵਕੀਲ, ਨੰਬਰਦਾਰ ਗੁਰਸਾਹਿਬ ਸਿੰਘ, ਸੂਬੇਦਾਰ ਗਿਆਨ ਸਿੰਘ, ਨੰਬਰਦਾਰ ਹਰਭੇਜ ਸਿੰਘ, ਅਵਤਾਰ ਸਿੰਘ ਫੋਜੀ, ਸੁੱਚਾ ਸਿੰਘ, ਡਾ: ਹਰਚੰਦ ਸਿੰਘ, ਪ੍ਰਧਾਨ ਸੁਰਜਨ ਸਿੰਘ ਆਦਿ ਨੂੰ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ, ਸਰਵਨ ਸਿੰਘ ਧੁੰਨ, ਜਗੀਰਦਾਰ ਕੁਲਦੀਪ ਸਿੰਘ, ਕਿਰਨਜੀਤ ਸਿੰਘ ਮਿੱਠਾ, ਸਰਪੰਚ ਸਿਮਰਜੀਤ ਸਿੰਘ ਭੈਣੀ ਆਦਿ ਨੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਇੰਦਰਬੀਰ ਸਿੰਘ ਪਹੂਵਿੰਡ, ਭਗਵੰਤ ਸਿੰਘ ਕੰਬੋਕੇ, ਅਮਰਿੰਦਰਜੀਤ ਸਿੰਘ, ਜਸਵਿੰਦਰ ਸਿੰਘ ਨਵਾਦਾ, ਸਾਰਜ ਸਿੰਘ ਦਾਸੂਵਾਲ, ਸਰਬਜੀਤ ਸਿੰਘ ਡਲੀਰੀ, ਜੁਗਰਾਜ ਸਿੰਘ ਪਹੂਵਿੰਡ, ਵਰਿੰਦਰਬੀਰ ਸਿੰਘ, ਮੇਹਰ ਸਿੰਘ ਭੁਰੇ, ਸਾਬਕਾ ਸਰਪੰਚ ਸਵਰਨ ਸਿੰਘ, ਪ੍ਰਤਾਪ ਸਿੰਘ ਮੱਦਰ, ਸਰਵਨ ਸਿੰਘ ਮੱਦਰ, ਸਰਪੰਚ ਅਮਰੀਕ ਸਿੰਘ ਮੱਦਰ, ਸਾਬਕਾ ਸਰਪੰਚ ਸੁਖਜਿੰਦਰ ਸਿੰਘ ਹੁੰਦਲ, ਰਛਪਾਲ ਸਿੰਘ ਬਾਊ ਆਦਿ ਹਾਜਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply