Saturday, October 10, 2026

ਅਮਨ ਸ਼ਾਂਤੀ ਨਾਲ ਪਈਆਂ ਵਿਧਾਨ ਸਭਾ ਹਲਕਾ ਖੇਮਕਰਨ `ਚ ਵੋਟਾਂ

ਭਿੱਖੀ ਵਿੰਡ, 4 ਫਰਵਰੀ (ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ) – ਵਿਧਾਨ ਸਭਾ ਹਲਕਾ ਖੇਮਕਰਨ `ਚ ਵੋਟਾਂ ਬਹੁਤ ਹੀ ਅਮਨ ਸਾਂਤੀ ਨਾਲ ਪਈਆਂ।ਪੱਤਰਕਾਰਾਂ ਦੀ ਟੀਮ ਨੇ ਵੱਖ ਵੱਖ ਪਿੰਡਾਂ ਮੱਖੀ ਕਲਾ, ਸਾਧਰਾ, ਕਾਲੇ, ਭਿੱਖੀਵਿੰਡ ਸਾਂਡਪੁਰਾ, ਦਿਆਲਪੁਰਾ ਆਦਿ ਪਿੰਡਾਂ ਦਾ ਦੋਰਾ ਕੀਤਾ, ਜਿਥੇ ਲੋਕਾਂ ਵਿਚ ਵੋਟਾਂ ਪਾਉਣ ਦਾ ਕਾਫੀ ਉਤਸਾਹ ਵੇਖਣ ਨੂੰ ਮਿਲਿਆ।election-commission-of-india-logo

ਹਰ ਪਿੰਡ ਵਿਚ 80 ਫੀਸ਼ਦ ਵੋਟ ਪੋਲਿਗ ਹੋਈ ਹੈ।ਇਸ ਮੋਕੇ ਥਾਣਾ ਮੁਖੀ ਰਾਜਬੀਰ ਸਿੰਘ ਅਤੇ ਬੀ.ਐਸ.ਐਫ ਦੇ ਕਮਾਡੈਟ ਸ਼ਸ਼ੀ ਕੁਮਾਰ ਨੇ ਸਾਰਿਆਂ ਬੂਥਾ ਦਾ ਦੌਰਾ ਕੀਤਾ ਅਤੇ ਜਨਤਾ ਨੂੰ ਅਮਨ ਸਾਂਤੀ ਨਾਲ ਵੋਟਾਂ ਪਾਉਣ ਲਈ ਕਿਹਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply