Tuesday, June 23, 2026

ਘਾਹ ਮੰਡੀ ਵਿਖੇ ਉਤਸ਼ਾਹ ਨਾਲ ਮਨਾਇਆ ਪੂਜਨੀਕ ਮਾਤਾ ਲਾਲ ਦੇਵੀ ਦਾ ਜਨਮ ਉਤਸਵ

ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੂਜਨੀਕ ਮਾਤਾ ਲਾਲ ਦੇਵੀ ਦਾ ਜਨਮ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੱਖ ਸੇਵਕ ਪਵਨ ਸੇਠ ਦੀ ਪ੍ਰਧਾਨਗੀ ਹੇਠ ਘਾਹ ਮੰਡੀ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। PPN2202201725ਜਿਸ ਦੌਰਾਨ ਪ੍ਰਸਿੱਧ ਧਾਰਮਿਕ ਗਾਇਕ ਰਾਜਨ ਮਿੰਨੀ ਚੰਚਲ ਅਤੇ ਸੁਖਦੇਵ ਧਮਾਕਾ ਨੇ ਮਾਂ ਭਗਵਤੀ ਜੀ  ਦਾ ਗੁਣਗਾਨ ਕੀਤਾ।ਇਸ ਸਮੇਂ ਹਿਊਮਨ ਰਾਇਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗ, ਮਾਤਾ ਸ਼ਾਰਦਾ ਮਹੇਸ਼ਵਰੀ, ਵਿਕਾਸ ਸੋਨੀ, ਰਾਕੀ ਮਹਾਜਨ ਅਤੇ  ਗਾਇਤਰੀ ਪਰਿਵਾਰ ਦੇ ਮੈਂਬਰ ਵਿਸ਼ੇਸ਼ ਤੌਰ `ਤੇ ਮੌਜੂਦ ਸਨ।ਇਸ ਮੌਕੇੇ ਨੰਨੂ, ਵਿਜੇ ਕੁਮਾਰ, ਮਨੋਜ ਕੁਮਾਰ, ਦੀਪਕ ਸ਼ਰਮਾ, ਦੁਰਗਾ ਰਾਮ, ਜਗਤਾਰ ਸਿੰਘ, ਭੂਪਿੰਦਰ ਸਿੰਘ, ਸੌਰਭ ਸਹਿਗਲ, ਹਰਜਾਪ ਸਿੰਘ, ਰਾਧਾ, ਡਿੰਪਲ, ਰਿਤੂ ਸਹਿਗਲ, ਸਚਿਨ ਢੀਂਗਰਾ, ਅਭਿਸ਼ੇਕ, ਕੌਸ਼ਲ ਮਹਾਜਨ, ਵੇਦ ਪ੍ਰਕਾਸ਼, ਸਪਰਾ, ਕਰਨ ਆਦਿ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply